Money 2X

🧑‍🎤: Cheema Y, Gur Sidhu

🎧: 0

📂: Hip Hop/Rap

⏱: 10:30:00 AM 21/05/2026

ਇੱਕ mallow cook ਕਰਦੀ steak ਮੇਰੇ ਲਈ
ਰੱਖਦੀ ਆ medium-rare ਮੇਰੇ ਲਈ
ਬਾਕੀ ਮੁੰਡਿਆਂ ਨੂੰ ਲਗੇ, ਖੜ੍ਹਨ ਨਾ ਦੇਵੇ
ਤੇ ਰੱਖਦੀ ਬਚਾ ਕੇ ਇੱਕ chair ਮੇਰੇ ਲਈ
ਇੱਕ ਚਿੱਟੀ, ਇੱਕ ਕਾਲ਼ੀ, ਦੋ ਨੇ G-Wagon'an
ਲੋਕਾਂ ਨੂੰ ਕੀ ਪਤਾ, ਨੀ ਮੈਂ ਕਿਹੜੀ ਵਿੱਚ ਆਂ
ਦੇ ਕੇ left ਦਾ ਇਸ਼ਾਰਾ, ਗੱਡੀ right ਕਰ ਲਈ
Money ਦੇ ਕੇ ਮੈਂ black money white ਕਰ ਲਈ
Money ਦੇ ਕੇ ਮੈਂ black money white ਕਰ ਲਈ
Money ਦੇ ਕੇ ਮੈਂ black money white ਕਰ ਲਈ
Money ਦੇ ਕੇ ਮੈਂ black money...
Shah Rukh Khan ਦੇ ਮੁੰਡੇ ਨਾ' ਕੀਤੀ deal, ਸੋਹਣੀਏ
ਹੁੰਦੀ double cup'an ਦੇ ਵਿੱਚ lean, ਸੋਹਣੀਏ
ਘਰੋਂ ਜਿੰਨੇ ਲੈ ਕੇ ਜਾਵਾਂ, ਉਹਦੇ ਦੁਗੁਣੀ ਲੈ ਆਵਾਂ
ਘੜੀ ਐਨੀ ਮਹਿੰਗੀ ਪਾਵਾਂ, ਸੌਣ ਲੱਗੇ ਵੀ ਨਾ ਲਾਵਾਂ
ਨਾ ਮੈਂ ਆਵਾਂ, ਕਿਤੇ ਜਾਵਾਂ, ਮੇਰਾ ਮਹਿੰਗਾ ਪਰਛਾਵਾਂ
ਤੇ ਮੈਂ ਕੱਲਾ ਹੀ ਹੁੰਨਾ ਆਂ, ਰੱਖਦਾ ਨਈਂ ਟੋਲੀਆਂ
ਤਾਂ ਵੀ ਭੱਜਦਾ ਨਈਂ, shoot on sight ਕਰ ਲਈ
Money ਦੇ ਕੇ ਮੈਂ black money white ਕਰ ਲਈ
Money ਦੇ ਕੇ ਮੈਂ black money white ਕਰ ਲਈ
Money ਦੇ ਕੇ ਮੈਂ black money...
ਨਾ ਮੈਂ ਕਦੇ ਵੀ ਖਿਚਾਈਆਂ, ਨਾ ਮੈਂ ਪਾਈਆਂ photo'an
ਨਾ ਕਰ ਵਡਿਆਈ ਮੈਂ ਲਵਾਈਆਂ photo'an
ਗੱਲ ਨਿੱਕੀ, ਭਾਵੇਂ ਵੱਡੀ, ਮੇਰੇ ਨਾਲ਼ ਖੜ੍ਹਦੇ
ਮੈਨੂੰ Signal app ਤੋਂ ਨੇ phone ਕਰਦੇ
ਤੈਨੂੰ ਜਿਨ੍ਹਾਂ ਦੇ ਜਵਾਬ ਦਿੰਦਾ Google ਵੀ ਨਈਂ
ਹੱਲ ਕੱਢਣ ਦੇ ਕੱਢ ਕੇ ਤਰੀਕੇ ਬੈਠੇ ਆਂ
ਤੂੰ ਜਿਨ੍ਹਾਂ ਕੋਲ਼ੋਂ ਪੁੱਛਦੀ ਸਵਾਲ ਫ਼ਿਰਦੀ
ਬਿਨਾਂ interview ਤੋਂ America ਬੈਠੇ ਆਂ
ਧੋਖੇ ਖਾ ਕੇ ਬੈਠੇ ਆਂ, ਸ਼ੱਕ ਤਾਂ ਕਰੀਦਾ
ਬਣੇ ਜਿਆਦਾ ਜੋ smart, ਵੱਖ ਤਾਂ ਕਰੀਦਾ
ਸਰਕਾਰੀ ਬੰਦਿਆ ਨੇ ਪਹਿਲਾਂ ਦੱਸ ਦਿੱਤਾ ਸੀ
ਛਾਪਾ ਪੈਣਾ, Singapore ਦੀ flight ਫ਼ੜ ਲਈ
Money ਦੇ ਕੇ ਮੈਂ black money white ਕਰ ਲਈ
Money ਦੇ ਕੇ ਮੈਂ black money white ਕਰ ਲਈ
Money ਦੇ ਕੇ ਮੈਂ black money (white ਕਰ ਲਈ)

Ayy yo!
You already know it's the Gur Sidhu music

XEM TOÀN BỘ
California Love
🎧 : 0 | ⏱: 2:55
🧑: Cheema Y, Gur Sidhu

DXB
🎧 : 0 | ⏱: 3:26
🧑: Cheema Y, Gur Sidhu

Nazare
🎧 : 0 | ⏱: 2:45
🧑: Gur Sidhu, Cheema Y

Rebel
🎧 : 0 | ⏱: 1:38
🧑: Cheema Y, Gur Sidhu

Shady
🎧 : 0 | ⏱: 2:05
🧑: Cheema Y, Gur Sidhu

Jackpot
🎧 : 0 | ⏱: 2:56
🧑: Cheema Y, Gur Sidhu

CEO
🎧 : 0 | ⏱: 2:18
🧑: Cheema Y, Gur Sidhu

Mogambo
🎧 : 0 | ⏱: 1:49
🧑: Cheema Y, Gur Sidhu, Gurlez Akhtar

Peg Patiala
🎧 : 0 | ⏱: 3:06
🧑: Cheema Y, Earl "Chinna" Smith

Komagata Maru
🎧 : 0 | ⏱: 2:02
🧑: Cheema Y, Gur Sidhu

CEO
🎧 : 0 | ⏱: 2:12
🧑: Cheema Y, Gur Sidhu

Cartel
🎧 : 0 | ⏱: 2:36
🧑: Cheema Y, Gur Sidhu

Money 2X
🎧 : 0 | ⏱: 2:08
🧑: Cheema Y, Gur Sidhu

Rebel
🎧 : 0 | ⏱: 1:56
🧑: Cheema Y, Gur Sidhu

Perfume
🎧 : 0 | ⏱: 3:28
🧑: Cheema Y, Gur Sidhu

Love Salary
🎧 : 0 | ⏱: 2:59
🧑: Cheema Y, Gur Sidhu

Shady
🎧 : 0 | ⏱: 2:05
🧑: Cheema Y, Gur Sidhu

Komagata
🎧 : 0 | ⏱: 2:06
🧑: Cheema Y, Gur Sidhu

Jackpot
🎧 : 0 | ⏱: 2:56
🧑: Cheema Y, Gur Sidhu

Rebel
🎧 : 0 | ⏱: 1:38
🧑: Cheema Y, Gur Sidhu

Cartel
🎧 : 0 | ⏱: 2:40
🧑: Cheema Y, Gur Sidhu

CEO
🎧 : 0 | ⏱: 2:18
🧑: Cheema Y, Gur Sidhu

Money 2x
🎧 : 0 | ⏱: 2:15
🧑: Cheema Y, Gur Sidhu

Love Salary
🎧 : 0 | ⏱: 2:56
🧑: Cheema Y, Gur Sidhu

Komagata
🎧 : 0 | ⏱: 2:06
🧑: Cheema Y, Gur Sidhu

Cartel
🎧 : 0 | ⏱: 2:40
🧑: Cheema Y, Gur Sidhu

Money 2x
🎧 : 0 | ⏱: 2:15
🧑: Cheema Y, Gur Sidhu

Jackpot
🎧 : 0 | ⏱: 2:56
🧑: Cheema Y, Gur Sidhu

komagata Maru
🎧 : 0 | ⏱: 2:06
🧑: Cheema Y, Gur Sidhu

love salary
🎧 : 0 | ⏱: 2:59
🧑: Cheema Y, Gur Sidhu