Faqeeran (Live)

🧑‍🎤: Rashmeet Kaur

🎧: 0

📂: World Music

⏱: 00:00:00 AM 24/10/2025

Yeah!
ਨੈਣਾਂ ਦੇ ਕਿਨਾਰੇ
ਖ਼ਾਬ ਕਿੰਨੇ ਸਾਰੇ
ਰੱਖੇ ਨੇ ਸਜਾ ਕੇ
ਹੁਣ ਜੀ ਲਵਾਂ
ਉਮਰਾਂ ਦੀ ਪਿਆਸੀ
ਮੇਰੀ ਇਹ ਉਦਾਸੀ
ਦਿਲ ਕਰੇ ਦਰਿਆ
ਕੋਈ ਪੀ ਲਵਾਂ
ਘੁੰਮਾਂ ਵਾਂਗ ਫ਼ਕੀਰਾਂ
ਹਾਂ, ਵਾਂਗ ਮੈਂ ਫ਼ਕੀਰਾਂ
ਹੁਣ ਵਾਂਗ ਮੈਂ ਫ਼ਕੀਰਾਂ
ਹਾਂ, ਵਾਂਗ ਮੈਂ ਫ਼ਕੀਰਾਂ
ਕੀ ਲੱਭਦੀ ਆ ਰੂਹ ਮੇਰੀ?
ਹਨੇਰਾ, ਨਾ ਸਵੇਰਾ
ਹੁਣ ਘੁੰਮਾਂ ਵਾਂਗ ਫ਼ਕੀਰਾਂ
ਹਾਂ, ਵਾਂਗ ਮੈਂ ਫ਼ਕੀਰਾਂ
ਘੁੰਮਾਂ ਵਾਂਗ ਫ਼ਕੀਰਾਂ
ਹਾਂ, ਵਾਂਗ ਮੈਂ ਫ਼ਕੀਰਾਂ
ਹਾਂ, ਵਾਂਗ ਮੈਂ ਫ਼ਕੀਰਾਂ
ਹੁਣ ਵਾਂਗ ਮੈਂ ਫ਼ਕੀਰਾਂ
ਅੱਗ ਲਾਕੇ ਰਾਤਾਂ ਨੂੰ ਮੈਂ
ਬਣਾ ਲਿਆ ਸਵੇਰਾ
ਵੇ ਨਾ ਰਿਹਾ ਹਨੇਰਾ
ਵੇ ਨਾ ਰਿਹਾ ਹਨੇਰਾ
ਘੁੰਮਾਂ ਵਾਂਗ ਫ਼ਕੀਰਾਂ
ਘੁੰਮਾਂ ਵਾਂਗ ਫ਼ਕੀਰਾਂ
ਘੁੰਮਾਂ ਵਾਂਗ ਫ਼ਕੀਰਾਂ
ਘੁੰਮਾਂ ਵਾਂਗ ਫ਼ਕੀਰਾਂ
ਘੁੰਮਾਂ ਵਾਂਗ ਫ਼ਕੀਰਾਂ
ਘੁੰਮਾਂ ਵਾਂਗ ਫ਼ਕੀਰਾਂ
ਘੁੰਮਾਂ ਵਾਂਗ ਫ਼ਕੀਰਾਂ
ਘੁੰਮਾਂ ਵਾਂਗ ਫ਼ਕੀਰਾਂ
ਇਹ ਦੁਨੀਆ ਦੇ ਕਿੰਨੇ ਰੂਪ, ਕਿੰਨੇ ਸ਼ਹਿਰ
ਕਿਤੇ ਚੰਨ, ਕਿਤੇ ਤਾਰੇ
ਕਿਤੇ ਚੜ੍ਹਦੀ ਦੁਪਹਰ
ਕਿਤੇ ਬੱਦਲਾਂ ਦਾ ਘੇਰਾ
ਨਾਲ਼ੇ ਪਾਣੀਆਂ ਦੀ ਲਹਿਰ
ਬੰਦੇ ਇੱਕੋ-ਜਿਹੇ ਤਾਂ ਵੀ
ਕਿਤੇ ਪਿਆਰ, ਕਿਤੇ ਵੈਰ
ਦੋ ਮੇਰੇ ਕੋਲ਼ ਅੱਖੀਆਂ, ਦੋ ਪੈਰ
ਛੱਲਾ ਟੁਰ ਪਿਆ ਕੱਲਾ ਕਰੇ
ਖੁਦ ਨਾਲ਼ ਗੱਲਾਂ ਕਰੇ
ਜੇ ਵੱਸਦਾ ਏ ਰੱਬ ਵਿੱਚ ਮੇਰੇ
ਉਹਨੂੰ ਆਖਾਂ ਸਾਰੇ ਜੱਗ ਦਾ ਉਹ
ਭਲਾ ਕਰੇ, ਭਲਾ ਕਰੇ
ਮੈਂ ਤਾਂ ਤੁਰਨਾ ਏ ਜਿੱਥੇ ਤੱਕ ਰਾਹ ਨੇ
ਜਦੋਂ ਤੱਕ ਮੈਂ ਹਾਂ, ਮੇਰੇ ਵਿੱਚ ਸਾਹ ਨੇ
ਮੇਲੇ ਵਿੱਚ ਬੈਠੀ ਖੁਦ ਨੂੰ ਤਲਾਸ਼ਾਂ
ਬੈਠਾਂ ਲਿਖਾਂ ਤਕਦੀਰਾਂ
ਨਾਲ਼ੇ ਲੱਭਦਾ ਲਕੀਰਾਂ, ਆਂ (ਆਂ-ਆਂ-ਆਂ)
ਮੈਂ ਤਾਂ ਤੁਰਨਾ ਏ ਜਿੱਥੇ ਤੱਕ ਰਾਹ ਨੇ (ਆਂ-ਆਂ-ਆਂ)
ਜਦੋਂ ਤੱਕ ਮੈਂ ਹਾਂ, ਮੇਰੇ ਵਿੱਚ ਸਾਹ ਨੇ (ਆਂ-ਆਂ-ਆਂ)
ਮੇਲੇ ਵਿੱਚ ਬੈਠੀ ਖੁਦ ਨੂੰ ਤਲਾਸ਼ਾਂ
ਬੈਠਾਂ ਲਿਖਾਂ ਤਕਦੀਰਾਂ
ਨਾਲ਼ੇ ਘੁੰਮਾਂ ਵਾਂ
ਘੁੰਮਾਂ ਵਾਂਗ ਫ਼ਕੀਰਾਂ
ਹੁਣ ਵਾਂਗ ਮੈਂ ਫ਼ਕੀਰਾਂ
ਹੁਣ ਵਾਂਗ ਮੈਂ ਫ਼ਕੀਰਾਂ
ਹਾਂ, ਵਾਂਗ ਮੈਂ ਫ਼ਕੀਰਾਂ
ਕੀ ਲੱਭਦੀ ਆ ਰੂਹ ਮੇਰੀ?
ਹਨੇਰਾ, ਨਾ ਸਵੇਰਾ
ਹੁਣ ਘੁੰਮਾਂ ਵਾਂਗ ਫ਼ਕੀਰਾਂ-ਆਂ-ਆਂ (ਵਾਂਗ ਮੈਂ ਫ਼ਕੀਰਾਂ)
ਘੁੰਮਾਂ ਵਾਂਗ ਫ਼ਕੀਰਾਂ
(ਹਾਂ, ਵਾਂਗ ਮੈਂ ਫ਼ਕੀਰਾਂ)
ਹਾਂ, ਵਾਂਗ ਮੈਂ ਫ਼ਕੀਰਾਂ
(ਹਾਂ, ਵਾਂਗ ਮੈਂ ਫ਼ਕੀਰਾਂ)
ਅੱਗ ਲਾਕੇ ਰਾਤਾਂ ਨੂੰ ਮੈਂ
(ਬਣਾ ਲਿਆ ਸਵੇਰਾ)
ਵੇ ਨਾ ਰਿਹਾ ਹਨੇਰਾ-ਆ
(ਨਾ ਰਿਹਾ ਹਨੇਰਾ)
ਵੋ, ਵੋ-ਓ-ਓ
ਪਰਾਬਾ-ਰਾਬਾ-ਪਾ
ਪਰਾਬਾ-ਰਾਬਾ-ਪਾ
ਵੋ-ਓ-ਓ
ਪਰਾਬਾ-ਰਾਬਾ-ਪਾ
ਪਰਾਬਾ-ਰਾਬਾ
ਓ, ਨੈਣਾਂ ਦੇ ਕਿਨਾਰੇ
ਖ਼ਾਬ ਕਿੰਨੇ ਸਾਰੇ
ਰੱਖੇ ਨੇ ਸਜਾ ਕੇ
ਹੁਣ ਜੀ ਲਵਾਂ
ਉਮਰਾਂ ਦੀ ਪਿਆਸੀ
ਮੇਰੀ ਇਹ ਉਦਾਸੀ
ਦਿਲ ਕਰੇ ਦਰਿਆ
ਕੋਈ ਪੀ ਲਵਾਂ-ਆਂ-ਆਂ
ਘੁੰਮਾਂ ਵਾਂਗ ਫ਼ਕੀਰਾਂ (ਆਂ)
ਹਾਂ, ਵਾਂਗ ਮੈਂ ਫ਼ਕੀਰਾਂ (ਆਂ)
ਹਾਂ, ਵਾਂਗ ਮੈਂ ਫ਼ਕੀਰਾਂ (ਆਂ)
ਹੁਣ ਵਾਂਗ ਮੈਂ ਫ਼ਕੀਰਾਂ (ਆਂ)
ਕੀ ਲੱਭਦੀ ਆ ਰੂਹ ਮੇਰੀ? (ਹਾਂ-ਓ-ਓ)
ਹਨੇਰਾ, ਨਾ ਸਵੇਰਾ (ਓ)
ਹੁਣ ਘੁੰਮਾਂ ਵਾਂਗ ਫ਼ਕੀਰਾਂ (ਓ)
ਹਾਂ, ਵਾਂਗ ਮੈਂ ਫ਼ਕੀਰਾਂ (ਓ, ਓ-ਓ-ਓ-ਓ)
ਘੁੰਮਾਂ ਵਾਂਗ ਫ਼ਕੀਰਾਂ
ਹਾਂ, ਵਾਂਗ ਮੈਂ ਫ਼ਕੀਰਾਂ
ਹਾਂ, ਵਾਂਗ ਮੈਂ ਫ਼ਕੀਰਾਂ
ਹਾਂ, ਵਾਂਗ ਮੈਂ ਫ਼ਕੀਰਾਂ
ਅੱਗ ਲਾਕੇ ਰਾਤਾਂ ਨੂੰ ਮੈਂ
ਬਣਾ ਲਿਆ ਸਵੇਰਾ
ਵੇ ਨਾ ਰਿਹਾ ਹਨੇਰਾ
Everybody, come on!
ਓ-ਓ-ਓ, ਓ-ਓ
ਓ-ਓ-ਓ, ਓ-ਓ
ਓ-ਓ-ਓ, ਓ-ਓ
ਓ-ਓ-ਓ, ਓ-ਓ, ਓ
ਓ-ਓ-ਓ, ਓ-ਓ
ਓ-ਓ-ਓ, ਓ-ਓ
ਓ-ਓ-ਓ, ਓ-ਓ
ਹੋ-ਓ-ਓ, ਓ-ਓ-ਓ-ਓ (ਆਂ-ਆਂ)
ਓ-ਓ-ਓ, ਓ-ਓ
ਹੋ-ਓ-ਓ, ਓ-ਓ
ਹੋ-ਓ-ਓ, ਓ-ਓ
ਹੋ-ਓ-ਓ, ਓ-ਓ
ਹੋ-ਓ-ਓ, ਓ-ਓ
ਹੋ-ਓ-ਓ, ਓ-ਓ
ਹੋ-ਓ-ਓ, ਓ-ਓ
Thank you!

XEM TOÀN BỘ
Jadi Buti
🎧 : 0 | ⏱: 2:43
🧑: Major Lazer, Nucleya, Rashmeet Kaur, Diplo

Kaun Tujhe
🎧 : 0 | ⏱: 2:30
🧑: Rashmeet Kaur

Ghoom Ghoom (From “Mirzapur The Movie”)
🎧 : 0 | ⏱: 3:13
🧑: Rashmeet Kaur, Ray, Kumaar

Ghoom Ghoom (From “Mirzapur The Movie”)
🎧 : 0 | ⏱: 3:13
🧑: Rashmeet Kaur, Ray, Kumaar

Parinda
🎧 : 0 | ⏱: 3:44
🧑: Rashmeet Kaur

Malang
🎧 : 0 | ⏱: 2:27
🧑: Rashmeet Kaur

Sahiba
🎧 : 0 | ⏱: 2:35
🧑: Rashmeet Kaur

Naal Rehja Mere
🎧 : 0 | ⏱: 3:01
🧑: Rashmeet Kaur

Banere
🎧 : 0 | ⏱: 2:29
🧑: Rashmeet Kaur

Kaise Kahoon
🎧 : 0 | ⏱: 2:25
🧑: Rashmeet Kaur, Agsy

Ve Sajjna
🎧 : 0 | ⏱: 3:40
🧑: Rashmeet Kaur

Jogi Naal
🎧 : 0 | ⏱: 2:38
🧑: Rashmeet Kaur

Jogi Naal
🎧 : 0 | ⏱: 2:38
🧑: Rashmeet Kaur

Living Legend
🎧 : 0 | ⏱: 3:48
🧑: KRNA, Rashmeet Kaur

DANGEROUS
🎧 : 0 | ⏱: 3:11
🧑: Steel Banglez, BOJ, Rashmeet Kaur

Japji Sahib
🎧 : 0 | ⏱: 23:52
🧑: Rashmeet Kaur

umraan
🎧 : 0 | ⏱: 2:31
🧑: Rashmeet Kaur, tricksingh, ADP

Faqeeran (Live)
🎧 : 0 | ⏱: 4:42
🧑: Rashmeet Kaur

Dhol Jageero Da
🎧 : 0 | ⏱: 2:15
🧑: Different Hits, Rashmeet Kaur

Liberation / Saanwre
🎧 : 0 | ⏱: 4:10
🧑: Rashmeet Kaur, Vishal Dixit

Faqeeran
🎧 : 0 | ⏱: 2:51
🧑: Rashmeet Kaur, Vishal Dixit, Dhrruv Yogi

Bulleya O
🎧 : 0 | ⏱: 4:38
🧑: Rashmeet Kaur

Aja Sawariya
🎧 : 0 | ⏱: 2:52
🧑: Rusha & Blizza, Gurbax, Rashmeet Kaur

Bulleya O
🎧 : 0 | ⏱: 4:38
🧑: Rashmeet Kaur

Tan Diyan
🎧 : 0 | ⏱: 3:20
🧑: Rashmeet Kaur

Lagan Lagi
🎧 : 0 | ⏱: 2:52
🧑: Rashmeet Kaur

Lagan Lagi
🎧 : 0 | ⏱: 2:52
🧑: Rashmeet Kaur

Aja Sawariya
🎧 : 0 | ⏱: 2:52
🧑: Rusha & Blizza, Gurbax, Rashmeet Kaur

Dhol Jageero Da
🎧 : 0 | ⏱: 2:15
🧑: Different Hits, Rashmeet Kaur

Hanju Aye Na
🎧 : 0 | ⏱: 3:53
🧑: Arjuna Harjai, Rashmeet Kaur, JJ Esko