Convo

🧑‍🎤: Chinna, Cheema Y, Gur Sidhu

🎧: 0

📂: World Music

⏱: 00:00:00 AM 11/07/2025

Hello-hello
ਹਾਂਜੀ, hello
Hello
ਹੋ ਗੁਰੂਵਾ, ਮੈਂ ਯਾਰਾਂ ਨਾਲ਼ ਗਿਆ ਫੜ੍ਹਿਆ
ਪਹਿਲਾਂ ਕਾਲ਼ੇ ਸ਼ੀਸ਼ੇ ਦਾ ਚਲਾਨ ਪਰਿਆ
ਫ਼ਿਰ ਲੱਗੇ ਹੱਥ ਉਹਨਾਂ ਨੇ ਤਲਾਸ਼ੀ ਕਰ ਲਈ
ਗੱਡੀ ਪੀ ਕੇ ਚਲਾਉਂਦੇ ਸੀ, ਗਲਾਸੀ ਫੜ ਲਈ
ਸੀਗੇ ਤਿੰਨ pistol, ਉਹਨਾਂ ਅੱਠ ਪਾ 'ਤੇ
18 round'an ਦੇ ਬਣਾ ਕੇ ਉਹਨਾਂ 60 ਪਾ 'ਤੇ
ਜਾਲੀ 'ਫ਼ੀਮ ਦੇ ਬਣਾ ਕੇ packet ਪਾ 'ਤੇ
ਕਿਸੇ ਚੰਗੇ ਜੇ ਵਕੀਲ ਦਾ number send ਕਰ
ਉਹਨਾਂ ਸਿਖ਼ਰ ਦੁਪਹਿਰੇ ਹੱਥ ਕੜੇ ਲਾ 'ਤੇ
ਉਹ ਗੁਰੂਵਾ, ਤੂੰ tension ਕਿਉਂ ਲਈ ਜਾਣਾ ਵਾ?
ਦੱਸ ਕਿਹੜੇ ਥਾਣੇਦਾਰ ਬਾਰੇ ਕਹੀ ਜਾਣਾ ਵਾ?
ਕਿਹੜੇ ਮੋੜ ਉੱਤੇ ਚੁੱਕਿਆ ਤੇ ਗਲ਼ੀ ਕਿਹੜੀ ਓ?
Batale ਲਾਗੇ ਗੱਡੀ ਫੜੀ ਤੇਰੀ ਤੇ ਨ੍ਹੀ ਓ?
ਦੱਸ Bille ਬਦਮਾਸ਼ ਨਾ' ਕਰਾਵਾਂ ਗੱਲ ਮੈਂ
ਪੰਜ minute 'ਚ ਵਕੀਲ ਭੇਜਾਂ ਤੇਰੇ ਵੱਲ ਮੈਂ
ਹਵਲਦਾਰ ਕੋਲ਼ੋਂ ਫੜ phone call ਮਾਰ ਦੀ
ਤੇ ਜਦੋਂ ਨਹਿਰ ਲਾਗੇ ਰੁਕੀ ਗੱਡੀ, ਛਾਲ ਮਾਰ ਦੇ
ਹੋ, ਜੱਟਾਂ ਚੁੱਕ ਲਿਆ ਉਹਨਾਂ ਤੇ Burail 'ਚ ਊਂ ਮੈਂ
ਮਾਮਾ, ਆਇਆ ਨਾ ਵਕੀਲ ਤੇਰਾ, jail 'ਚ ਊਂ ਮੈਂ
ਪੈਸੇ ਚੁੱਕ ਕੇ ਤੂੰ Delhi, 40 ਲੱਖ ਚਾੜ੍ਹ ਦੇ
ਮੈਨੂੰ ਪੇਸ਼ੀ ਉੱਤੇ ਭੇਜੀਂ ਤੂੰ brand Barley
ਜੇ ਲਾਲਚ ਨਾ' ਮੰਨ ਦੇ, ਮਨਾ ਕੇ ਵੇਖ ਲਾ
ਜਿਹੜਾ ਦਿੰਦਾ ਆ ਗਵਾਹੀ, ਤਾਂ ਗਵਾਹ ਮਾਰ ਦੇ
ਮੇਰੇ ਪਿੰਡ ਦੇ ਵੀ ਮੁੰਡੇ ਉਸੇ jail ਵਿੱਚ ਆ
ਪੂਰਾ ਤੇਰਾ ਕਰਨਗੇ ਤਾਮ-ਝਾਮ ਨੂੰ
ਸਵੇਰੇ ਵੀ ਬਣਾ ਕੇ ਉਹ ਪਰੌਂਠੇ ਦੇਣਗੇ
ਤੈਨੂੰ ਚਾਹ ਨਾ' ਪਕੌੜੇ ਦੇਣਗੇ ਓ ਸ਼ਾਮ ਨੂੰ
ਕਾਪੀ-pen ਭੇਜਾ, ਗਾਣਾ ਤੇ ਨੀ ਲਿਖਣਾ
ਦੱਸ cable ਲਵਾ ਦਾ TV ਤੇ ਨੀ ਵੇਖਣਾ
ਬੱਸ Cheema'an ਤੂੰ ਰੱਖ ਲਈ ਖ਼ਿਆਲ ਆਪਣਾ
ਤੈਨੂੰ jail 'ਚ ਵੀ ਮਿਲ਼ੂਗਾ ਮਾਹੌਲ ਆਪਣਾ
ਕਦੋਂ ਪੈਣੀ ਪਹਿਲੀ ਪੇਸ਼ੀ ਆ, ਉਡੀਕ ਉੱਤੇ ਮੈਂ
ਤੈਨੂੰ ਲੈ ਜਾਣਾ 'ਡਾਕੇ ਆ ਤਰੀਕ ਉੱਤੋਂ ਮੈਂ
ਕਦੋਂ ਪੈਣੀ ਪਹਿਲੀ ਪੇਸ਼ੀ ਆ, ਉਡੀਕ ਉੱਤੇ ਮੈਂ
ਤੈਨੂੰ ਲੈ ਜਾਣਾ 'ਡਾਕੇ ਆ ਤਰੀਕ ਉੱਤੋਂ ਮੈਂ
ਉਹ ਗੁਰੂਵਾ, ਤੂੰ tension ਕਿਉਂ ਲਈ ਜਾਣਾ ਵਾ?
Gur Sidhu music

XEM TOÀN BỘ
Confessions
🎧 : 0 | ⏱: 2:57
🧑: Chinna, Manni Sandhu

365
🎧 : 0 | ⏱: 2:18
🧑: Chinna, Gur Sidhu

STREET
🎧 : 0 | ⏱: 2:51
🧑: Chinna, Gur Sidhu

SARKAR
🎧 : 0 | ⏱: 2:23
🧑: Chinna, Gur Sidhu

Redbone
🎧 : 0 | ⏱: 2:49
🧑: Chinna, Manni Sandhu

Still Desi
🎧 : 0 | ⏱: 2:50
🧑: Chinna, Manni Sandhu

Ranjha
🎧 : 0 | ⏱: 2:10
🧑: Chinna, Manni Sandhu

Murder Melody
🎧 : 0 | ⏱: 2:09
🧑: Chinna, Manni Sandhu

Convo
🎧 : 0 | ⏱: 2:16
🧑: Chinna, Cheema Y, Gur Sidhu

Famous
🎧 : 0 | ⏱: 2:49
🧑: Chinna, Manni Sandhu, Param