Rabba Mehar Kari

🧑‍🎤: Darshan Raval

🎧: 0

📂: World Music

⏱: 00:00:00 AM 25/02/2026

ਦੁਆਵਾਂ ਮੰਗਦਾ, ਮੈਂ ਤੇਰੇ ਲਈ ਦੁਆਵਾਂ ਮੰਗਦਾ
ਮੈਂ ਜਿੱਥੇ-ਜਿੱਥੇ ਜਾਵਾਂ, ਹੀਰੀਏ, ਸੰਗ ਤੇਰਾ ਪਰਛਾਵਾਂ ਮੰਗਦਾ
ਮੈਂ ਲੜਦਾ ਰਵਾਂ, ਜ਼ਮਾਨੇ ਨਾਲ ਲੜਦਾ ਰਵਾਂ
ਸਿਤਾਰੇ ਮੋਹੱਬਤਾਂ ਦੇ ਤੇਰੀ ਚੁੰਨੀ ਉਤੇ ਜੜਦਾ ਰਵਾਂ
ਹੋ, ਤੇਰੀ ਲਈਆਂ ਜਿੱਤੀ ਬਾਜ਼ੀ
ਹਾਰ ਜਾਵਾਂ, ਤੂੰ ਜੇ ਰਾਜ਼ੀ
ਤੇਰੇ ਬਾਝੋਂ ਮੇਰਾ ਮੋਲ ਨਾ
ਹੋ, ਰੱਬਾ, ਮਿਹਰ ਕਰੀਂ, ਤੂੰ ਮਿਹਰ ਕਰੀਂ
ਮੇਰਾ ਹੋ ਜਾਏ ਵੋ, ਨਾ ਦੇਰ ਕਰੀਂ
ਇਸ ਜਨਮ ਮਿਲ ਜਾਏ ਵੋ
ਉਸੇ ਅਗਲੇ ਜਨਮ ਮੇਰਾ ਫ਼ੇਰ ਕਰੀਂ
ਮਿਹਰ ਕਰੀਂ, ਤੂੰ ਮਿਹਰ ਕਰੀਂ
ਮੇਰਾ ਹੋ ਜਾਏ ਵੋ, ਨਾ ਦੇਰ ਕਰੀਂ
ਇਸ ਜਨਮ ਮਿਲ ਜਾਏ ਵੋ
ਉਸੇ ਅਗਲੇ ਜਨਮ ਮੇਰਾ ਫ਼ੇਰ ਕਰੀਂ
ਤੂੰ ਹੀ ਸਹਾਰਾ ਮੇਰਾ, ਕਿਨਾਰਾ ਮੇਰਾ
ਤੂੰ ਹੀ ਹੈ ਚੰਨ ਮੇਰਾ, ਸਿਤਾਰਾ ਮੇਰਾ
ਤੂੰ ਹੀ ਹੈ ਯਾਰਾ ਮੇਰਾ, ਗੁਜ਼ਾਰਾ ਮੇਰਾ
ਤੂੰ ਹੀ ਹੈ ਮੇਰਾ ਸਫ਼ਰ
ਤੂੰ ਹੀ ਸਹਾਰਾ ਮੇਰਾ, ਕਿਨਾਰਾ ਮੇਰਾ
ਤੂੰ ਹੀ ਹੈ ਚੰਨ ਮੇਰਾ, ਸਿਤਾਰਾ ਮੇਰਾ
ਤੂੰ ਹੀ ਹੈ ਯਾਰਾ ਮੇਰਾ, ਗੁਜ਼ਾਰਾ ਮੇਰਾ
ਤੂੰ ਹੀ ਹੈ ਮੇਰਾ ਸਫ਼ਰ

हवाओं की आवाज़ जैसा तू
रूहानी किसी साज़ जैसा तू
जो सुन के ख़ुश हो जाए ख़ुदा
उसी अल्फ़ाज़ जैसा तू
इश्क़ मुझे रास आया है
जब से तू पास आया है
तेरी ख़ुशबू से हर तरफ़
नया एहसास आया है
शायर तो हूँ मैं वैसे
तारीफ़ करूँ मैं कैसे?
ਅਲਫ਼ਾਜ਼ ਮੇਰੇ ਕੋਲ ਨਾ
ਹੋ, ਰੱਬਾ, ਮਿਹਰ ਕਰੀਂ, ਤੂੰ ਮਿਹਰ ਕਰੀਂ
ਮੇਰਾ ਹੋ ਜਾਏ ਵੋ, ਨਾ ਦੇਰ ਕਰੀਂ
ਇਸ ਜਨਮ ਮਿਲ ਜਾਏ ਵੋ
ਉਸੇ ਅਗਲੇ ਜਨਮ ਮੇਰਾ ਫ਼ੇਰ ਕਰੀਂ
ਮਿਹਰ ਕਰੀਂ, ਤੂੰ ਮਿਹਰ ਕਰੀਂ
ਮੇਰਾ ਹੋ ਜਾਏ ਵੋ, ਨਾ ਦੇਰ ਕਰੀਂ
ਇਸ ਜਨਮ ਮਿਲ ਜਾਏ ਵੋ
ਉਸੇ ਅਗਲੇ ਜਨਮ ਮੇਰਾ ਫ਼ੇਰ ਕਰੀਂ
ਓ, ਰੱਬਾ
इतना बरसा दे मुझ पे करम
ਓ, ਰੱਬਾ, ਮਿਹਰ ਕਰੀਂ

XEM TOÀN BỘ
Ek Ladki Ko Dekha Toh Aisa Laga (Just Chill)
🎧 : 0 | ⏱: 2:06
🧑: Darshan Raval, Rochak Kohli, R. D. Burman, Gurpreet Saini, Javed Akhtar

Soni Soni (From "Ishq Vishk Rebound")
🎧 : 0 | ⏱: 2:56
🧑: Darshan Raval, Jonita Gandhi, Rochak Kohli, Gurpreet Saini

Nafrat
🎧 : 0 | ⏱: 3:34
🧑: Darshan Raval

Mahiye Jinna Sohna
🎧 : 0 | ⏱: 3:01
🧑: Darshan Raval

Bhula Diya
🎧 : 0 | ⏱: 3:37
🧑: Darshan Raval

Tere Siva
🎧 : 0 | ⏱: 3:58
🧑: Darshan Raval

Saari Ki Saari
🎧 : 0 | ⏱: 4:13
🧑: Darshan Raval

Mujhe Peene Do
🎧 : 0 | ⏱: 3:16
🧑: Darshan Raval

Sajna
🎧 : 0 | ⏱: 3:44
🧑: Darshan Raval

Mahiye Jinna Sohna Unplugged
🎧 : 0 | ⏱: 2:36
🧑: Darshan Raval

Lo Aayi Barsaat
🎧 : 0 | ⏱: 3:42
🧑: Darshan Raval

Yaara Teri Yaari
🎧 : 39 | ⏱: 3:27
🧑: Darshan Raval

Only Mine
🎧 : 0 | ⏱: 4:41
🧑: Darshan Raval, Siddharth Amit Bhavsar, Youngveer

Kabhii Tumhhe (Synthwave)
🎧 : 0 | ⏱: 3:22
🧑: VDJ Fly, Javed Mohsin, Darshan Raval

Rabba Mehar Kari
🎧 : 0 | ⏱: 3:28
🧑: Darshan Raval

Hawa Banke
🎧 : 0 | ⏱: 2:51
🧑: Darshan Raval

Kaash Aisa Hota - Remix
🎧 : 0 | ⏱: 3:18
🧑: Darshan Raval

Mera DIl Dil Dil
🎧 : 0 | ⏱: 2:42
🧑: Darshan Raval

Shab Tum Ho
🎧 : 0 | ⏱: 3:17
🧑: Darshan Raval

Kaash Aisa Hota
🎧 : 0 | ⏱: 3:32
🧑: Darshan Raval

Asal Mein
🎧 : 0 | ⏱: 3:44
🧑: Darshan Raval

Ye Baarish
🎧 : 0 | ⏱: 3:24
🧑: Darshan Raval

Main Kisi Aur Ka
🎧 : 0 | ⏱: 4:27
🧑: Darshan Raval

Maa
🎧 : 0 | ⏱: 4:20
🧑: Darshan Raval

Judaiyaan Reprise
🎧 : 0 | ⏱: 3:36
🧑: Darshan Raval

Barsaat
🎧 : 0 | ⏱: 3:39
🧑: Darshan Raval

Mujhe Peene Do
🎧 : 0 | ⏱: 3:16
🧑: Darshan Raval

Asal Mein - Remix
🎧 : 0 | ⏱: 4:36
🧑: Darshan Raval

Ek Tarfa
🎧 : 0 | ⏱: 3:54
🧑: Darshan Raval

Ek Tarfa - Reprise
🎧 : 0 | ⏱: 4:01
🧑: Darshan Raval