Dapper Dan

🧑‍🎤: Navaan Sandhu

🎧: 0

📂: World Music

⏱: 00:00:00 AM 19/09/2025

I-I-It's Jay B (Jay B)
ਸਾਡੀ team 'ਚ ਸਾਡੇ ਬੰਦੇ, ਸਾਡਾ clan (clan-clan-clan-clan)
ਕਿੱਦਾਂ ਖੇਡ-ਖਡਈਆ ਕਰਨਾ, ਹੁੰਦਾ plan (plan-plan-plan-plan)
Anti peace ਭਾਲ਼ਦੇ ਆਉਂਦਾ ਨਹੀਂਓਂ ਚੈਨ (ਚੈਨ-ਚੈਨ-ਚੈਨ-ਚੈਨ)
Fashion ਲਾਈਏ ਜਿੱਦਾਂ ਹੋਈਏ Dapper Dan (Dan-Dan-Dan-Dan)

ਨੀ ਦੱਸ ਮੈਨੂੰ, ਕਰੇ ਕਿਹੜਾ ਚੌੜ? Reel'an ਵਾਲ਼ੇ real 'ਚ frog
ਬਣਦੇ ਆ gangster ਤੇ god, ਇਹਨਾਂ ਲਈ ਮੈਂ ਰੱਖਿਆ ਏ load
Tool ਦਾ ਏ model Glock, ਇਹਦੇ ਮੂਹਰੇ ਟੱਪੇ ਨਾ ਲਗੌੜ
ਲਾਜਮੀ ਆ ਵੈਰ ਤੇ ਵਿਰੋਧ, gap ਤੇ blood ਵਿੱਚ ਬਹੁਤ (ਬਹੁਤ-ਬਹੁਤ-ਬਹੁਤ-ਬਹੁਤ)
Lyrically, K. dot ਆਂ ਮੈਂ, physically self thought ਆਂ ਮੈਂ
Typically ਤਾਂ GOAT ਆਂ ਪਰ, radically ਨਿਰ੍ਹੀ ਮੌਤ ਆਂ ਮੈਂ
Periodically, ਇਹ weak ਨੇ ਜੇ, empirically ਪੂਰੀ shock ਦਿਆਂ ਮੈਂ
ਕੁੜੀਆਂ ਪਿਆਰ ਨਾਲ਼ "baby" ਕਹਿਣ, ਪਰ, ਫ਼ੱਕੀਆਂ ਉਡਾਉਣ ਵਿੱਚ top ਆਂ ਮੈਂ
ਹੁਣ ਛਿੜਿਆ ਨਾਗ ਪਵਾਉਂਦਾ, ਵੇਖੀਂ ਵੇ
ਸਾਡੀ team 'ਚ ਸਾਡੇ ਬੰਦੇ, ਸਾਡਾ clan (clan-clan-clan-clan)
ਕਿੱਦਾਂ ਖੇਡ-ਖਡਈਆ ਕਰਨਾ, ਹੁੰਦਾ plan (plan-plan-plan-plan)
Anti peace ਭਾਲ਼ਦੇ ਆਉਂਦਾ ਨਹੀਂਓਂ ਚੈਨ (ਚੈਨ-ਚੈਨ-ਚੈਨ-ਚੈਨ)
Fashion ਲਾਈਏ ਜਿੱਦਾਂ ਹੋਈਏ Dapper Dan (Dan-Dan-Dan-Dan)
ਨੀ ਚੱਲ ਪਰ੍ਹੇ, ਬਣ ਨਾ freak, ਇਸ਼ਕ 'ਚ ਬਣੀ ਦਾ ਨਹੀਂ ਢੀਠ
ਨੀ boo ਮੇਰੀ ਨੱਕ ਦੀ ਤਰੀਫ਼, figure slim ਤੇ sleek
ਪਾਉਂਦੀ Balmain ਦੇ fleece, ਬੋਲਣ ਦੀ ਵੱਖਰੀ ਤਫ਼ੀਕ
ਨਖ਼ਰੇ ਨਸੀਬੋ ਜੀ ਦੇ 20, milli'an 'ਚ ਪੈਂਦੀ ਮੇਰੀ beat
ਘੁੰਮਦੀ caribbean beach, ਪਿਆਰ ਨਾ' ਬੁਲਾਵੇ Big Meech (Meech-Meech-Meech-Meech)
ਫ਼ਟੀ ਪਈ ਜਿਵੇਂ Dior ਦੀ ਆ ding, two milli' ਲੱਖ ਆਈ solitaire ring
ਲੋਰ ਵਿੱਚ ਆ ਕੇ ਮੇਰੇ song ਕਰੇ sing, ਰਾਣੀਆਂ ਦੇ ਬਿਨਾਂ ਕਦੇ ਜੱਚਦੇ ਨਾ king
ਕਰਦਾ comment ਨਾ ਕੋਈ ਜੋੜ, beef ਨਾਲ਼ ਭਾਲ਼ਦੇ clout
Vision 'ਤੇ ਲੱਗਦਾ ਨਹੀਂ lock, ਜਿੱਦਾਂ ਗੱਲ ਕਰੇ K. Dot
ਛੁਰੀਆਂ 'ਤੇ ਵਰ੍ਹਦੀ sword, thinking ਤੋਂ ਗੱਭਰੂ broad
LV, Givenchy ਕਦੇ Boat, ਮਹਿੰਗੇ ਮੇਰੇ fashion'ਆਂ ਤੇ thought (thought-thought-thought-thought)
Worry not ਕਿਹੜਾ folk & foe, ਅਜੇ ਤਾਂ, ਰਕਾਨੇ, ਪੂਰਾ ਭਰਨਾ ਏਂ show
ਚੜ੍ਹਦਾ ਸਰੂਰ ਨਾਲ਼ ਬਦਲੂ flow, ਪੁੱਛਿਆ ਨਾ ਕਰ ਐਵੇਂ, "high ਆਂ ਕਿ low?"
ਸਾਨੂੰ ਨਾ ਦਿਖਾਵੇ ਕੋਈ ਬਣਕੇ pro, ਅਸੀਂ ਨਹੀਂ ਵਿਖਾਵੇ ਕਦੇ ਜਰਦੇ, bro
ਸਾਨੂੰ ਆ ਪਸੰਦ G-wagon G-tow, London, Mohali ਵਿੱਚ ਰੱਖੀਆਂ ਨੇ ਦੋ
ਹੁਣ ਛਿੜਿਆ ਨਾਗ ਪਵਾਉਂਦਾ, ਵੇਖੀਂ ਵੇ
ਸਾਡੀ team 'ਚ ਸਾਡੇ ਬੰਦੇ, ਸਾਡਾ clan (clan-clan-clan-clan)
ਕਿੱਦਾਂ ਖੇਡ-ਖਡਈਆ ਕਰਨਾ, ਹੁੰਦਾ plan (plan-plan-plan-plan)
Anti peace ਭਾਲ਼ਦੇ ਆਉਂਦਾ ਨਹੀਂਓਂ ਚੈਨ (ਚੈਨ-ਚੈਨ-ਚੈਨ-ਚੈਨ)
Fashion ਲਾਈਏ ਜਿੱਦਾਂ ਹੋਈਏ Dapper Dan (Dan-Dan-Dan-Dan)
ਸਾਡੀ team 'ਚ ਸਾਡੇ ਬੰਦੇ, ਸਾਡਾ clan (clan-clan-clan-clan)
ਕਿੱਦਾਂ ਖੇਡ-ਖਡਈਆ ਕਰਨਾ, ਹੁੰਦਾ plan (plan-plan-plan-plan)
Anti peace ਭਾਲ਼ਦੇ ਆਉਂਦਾ ਨਹੀਂਓਂ ਚੈਨ (ਚੈਨ-ਚੈਨ-ਚੈਨ-ਚੈਨ)
Fashion ਲਾਈਏ ਜਿੱਦਾਂ ਹੋਈਏ Dapper Dan (Dan-Dan-Dan-Dan)

XEM TOÀN BỘ
She ain’t easy
🎧 : 0 | ⏱: 3:11
🧑: Navaan Sandhu

Kath Lagda
🎧 : 0 | ⏱: 5:12
🧑: Navaan Sandhu, Dhanda Nyoliwala, RXTRO

Bodyguard
🎧 : 0 | ⏱: 3:00
🧑: Navaan Sandhu, Param

Yaad
🎧 : 0 | ⏱: 3:20
🧑: Navaan Sandhu

Kaare
🎧 : 0 | ⏱: 3:25
🧑: Navaan Sandhu

Star Girl
🎧 : 0 | ⏱: 3:34
🧑: Navaan Sandhu, Mickey Singh

City Dreams
🎧 : 0 | ⏱: 3:31
🧑: Navaan Sandhu

Hood Ambience
🎧 : 0 | ⏱: 3:43
🧑: Navaan Sandhu

Hero
🎧 : 0 | ⏱: 3:33
🧑: Navaan Sandhu

Deewane (Slowed Reverb)
🎧 : 0 | ⏱: 3:39
🧑: Navaan Sandhu, BIR, Daaku

Picture Perfect
🎧 : 0 | ⏱: 2:52
🧑: Navaan Sandhu, Yaari Ghuman

Deewane
🎧 : 0 | ⏱: 3:26
🧑: Navaan Sandhu, BIR

Navior
🎧 : 0 | ⏱: 3:45
🧑: Navaan Sandhu

Dil Dardeh
🎧 : 0 | ⏱: 3:15
🧑: Sukha, The PropheC, Navaan Sandhu

Headliner
🎧 : 0 | ⏱: 5:08
🧑: Navaan Sandhu

Boozed Up
🎧 : 0 | ⏱: 2:47
🧑: Navaan Sandhu

Yaara ve yaara
🎧 : 0 | ⏱: 3:09
🧑: Navaan Sandhu, SHAI

Naveezy Era
🎧 : 0 | ⏱: 3:55
🧑: Navaan Sandhu

Moodshift
🎧 : 0 | ⏱: 3:17
🧑: Navaan Sandhu

Hero (Lo-Fi)
🎧 : 0 | ⏱: 4:00
🧑: Navaan Sandhu

Sprint
🎧 : 0 | ⏱: 3:30
🧑: Navaan Sandhu, Jasmeen Akhtar

Racks On Racks
🎧 : 0 | ⏱: 3:11
🧑: Navaan Sandhu

Regret
🎧 : 0 | ⏱: 4:37
🧑: Navaan Sandhu, Gurinder Gill

Culture Clicks
🎧 : 0 | ⏱: 3:41
🧑: Navaan Sandhu

Tabaah
🎧 : 0 | ⏱: 3:48
🧑: Navaan Sandhu

Dapper Dan
🎧 : 0 | ⏱: 3:07
🧑: Navaan Sandhu

Levels & Graphs
🎧 : 0 | ⏱: 4:22
🧑: Navaan Sandhu

Eyes On Us
🎧 : 0 | ⏱: 4:04
🧑: Navaan Sandhu, Baaz Gill, Bajwa

Sajda
🎧 : 0 | ⏱: 3:45
🧑: Navaan Sandhu, Sukha

Stand
🎧 : 0 | ⏱: 3:18
🧑: Navaan Sandhu