WANG

🧑‍🎤: Sukha, Manni Sandhu

🎧: 0

📂: World Music

⏱: 00:00:00 AM 27/03/2026

ਕਦੋਂ ਲੰਘਣਾ ਗਲ਼ੀ 'ਚੋਂ ਫਿਰਦਾ ਏ ਪੰਗੇ ਲੈਣ ਨੂੰ
Pay ਉੱਤੇ ਰੱਖੇ ਓਹਨੇ ਮੁੰਡੇ ਸੂਹਾਂ ਲੈਣ ਨੂੰ
ਦਿਲ ਆਲ਼ੀ ਗੱਲ ਮੈਨੂੰ ਪਤਾ ਫਿਰੇ ਕਹਿਣ ਨੂੰ
ਗੋਰੇ ਰੰਗ ਨਾਲ਼ ਕਰਦਾ ਸ਼ਰਾਰਤਾਂ
ਓ, ਸਾਂਵਲ਼ੇ ਜਿਹੇ ਰੰਗ ਦਾ, ਓ, ਸਾਂਵਲ਼ੇ ਜਿਹੇ ਰੰਗ ਦਾ
ਜਾਣ-ਜਾਣ ਕੇ ਗਲ਼ੀ ਦੇ ਵਿੱਚੋਂ ਲੰਘਦਾ
ਖੜਾਕਾ ਸੁਣ ਵੰਗ ਦਾ, ਖੜਾਕਾ ਸੁਣ ਵੰਗ ਦਾ
ਜਦੋਂ ਤੱਕ ਲੈਂਦਾ, ਮਰਜਾਣਾ, ਸੰਗਦਾ
ਖੜਾਕਾ ਸੁਣ ਵੰਗ ਦਾ, ਖੜਾਕਾ ਸੁਣ ਵੰਗ ਦਾ
ਜਾਣ-ਜਾਣ ਕੇ ਗਲ਼ੀ ਦੇ ਵਿੱਚੋਂ ਲੰਘਦਾ
ਖੜਾਕਾ ਸੁਣ ਵੰਗ ਦਾ, ਖੜਾਕਾ ਸੁਣ ਵੰਗ ਦਾ

ਜਦੋਂ ਹੱਸਦਾ, ਓ ਲੱਗਦਾ ਆ ਸੋਹਣਾ ਵੀ ਬੜਾ
ਨਾਲ਼ੇ ਜੱਟ ਦਾ ਏ, ਉਹਦੇ ਪਾਇਆ ਗੁੱਟ 'ਤੇ ਕੜਾ
ਵੈਲਪੁਣੇ ਵਿੱਚ ਪੈਰ, ਉਹਦੇ ਚੱਲਦੇ ਆ ਵੈਰ
ਜੁੱਤੀ ਤਿੱਲੇ ਆਲ਼ੀ ਪਾਕੇ ਬੜਾ ਕਰਦਾ ਆ ਕਹਿਰ
ਜਦੋਂ ਵੱਟਾਂ ਆਲ਼ੀ ਪੱਗ ਮੁੰਡਾ ਬੰਨ੍ਹਦਾ
ਓ, ਦਿਲ ਸੂਲ਼ੀ ਟੰਗਦਾ, ਓ, ਦਿਲ ਸੂਲ਼ੀ ਟੰਗਦਾ
ਜਾਣ-ਜਾਣ ਕੇ ਗਲ਼ੀ ਦੇ ਵਿੱਚੋਂ ਲੰਘਦਾ
ਖੜਾਕਾ ਸੁਣ ਵੰਗ ਦਾ, ਖੜਾਕਾ ਸੁਣ ਵੰਗ ਦਾ
ਜਦੋਂ ਤੱਕ ਲੈਂਦਾ, ਮਰਜਾਣਾ, ਸੰਗਦਾ
ਖੜਾਕਾ ਸੁਣ ਵੰਗ ਦਾ, ਖੜਾਕਾ ਸੁਣ ਵੰਗ ਦਾ
ਜਾਣ-ਜਾਣ ਕੇ ਗਲ਼ੀ ਦੇ ਵਿੱਚੋਂ ਲੰਘਦਾ
ਖੜਾਕਾ ਸੁਣ ਵੰਗ ਦਾ
ਲੁੱਟਦਾ, ਲੱਟਦਾ ਆ ਦਿਲ 'ਕੱਲੀ-'ਕੱਲੀ ਨਾਰ ਦਾ
Jeep ਲੰਢੀ ਉੱਤੇ ਚੜ੍ਹ ਗੇੜੇ ਮਾਰਦਾ
ਬਿੰਦਰੱਖੀਏ ਦਾ ਲਾਕੇ ਸ਼ੀਸ਼ਾ ਯਾਰ ਦਾ
ਅੱਖਾਂ ਨਾਲ਼ ਕਹਿੰਦਾ, "ਪਾ ਦੇ ਮੁੱਲ ਪਿਆਰ ਦਾ"
'ਤੇ ਮੈਂ, ਇੱਜਤਾਂ ਨਾ' ਚਾਹੁੰਦੀ, ਹੱਥ ਬਾਪੂ ਤੋਂ ਮੰਗੇ
Satta rifle'ਆਂ ਨਾ' ਹੱਥੇ ਫਿਰੇ ਮੰਗਦਾ, ਓ, rifle'ਆਂ ਨਾ' ਮੰਗਦਾ
ਜਾਣ-ਜਾਣ ਕੇ ਗਲ਼ੀ ਦੇ ਵਿੱਚੋਂ ਲੰਘਦਾ
ਖੜਾਕਾ ਸੁਣ ਵੰਗ ਦਾ, ਖੜਾਕਾ ਸੁਣ ਵੰਗ ਦਾ
ਜਦੋਂ ਤੱਕ ਲੈਂਦਾ, ਮਰਜਾਣਾ, ਸੰਗਦਾ
ਖੜਾਕਾ ਸੁਣ ਵੰਗ ਦਾ, ਖੜਾਕਾ ਸੁਣ ਵੰਗ ਦਾ
ਜਾਣ-ਜਾਣ ਕੇ ਗਲ਼ੀ ਦੇ ਵਿੱਚੋਂ ਲੰਘਦਾ
ਖੜਾਕਾ ਸੁਣ ਵੰਗ ਦਾ

XEM TOÀN BỘ
WANG
🎧 : 0 | ⏱: 2:21
🧑: Sukha, Manni Sandhu

Dil Dardeh
🎧 : 0 | ⏱: 3:15
🧑: Sukha, The PropheC, Navaan Sandhu

BODY LANGUAGE
🎧 : 0 | ⏱: 2:25
🧑: Sukha, Manni Sandhu

TOP SPOT
🎧 : 0 | ⏱: 2:58
🧑: Sukha, Manni Sandhu, The Kidd, Jasmeen Akhtar

WANG
🎧 : 0 | ⏱: 2:22
🧑: Sukha, Manni Sandhu

WHO'S THAT GIRL?
🎧 : 0 | ⏱: 2:26
🧑: Sukha, Manni Sandhu

DOUBLE UP
🎧 : 0 | ⏱: 2:58
🧑: Sukha, Manni Sandhu

DOUBLE UP
🎧 : 0 | ⏱: 3:11
🧑: Sukha, Manni Sandhu

BODY LANGUAGE
🎧 : 0 | ⏱: 1:34
🧑: Sukha, Manni Sandhu

WHO'S THAT GIRL?
🎧 : 0 | ⏱: 2:25
🧑: Sukha, Manni Sandhu

TOP SPOT
🎧 : 0 | ⏱: 2:15
🧑: Sukha, PRODGK, Gurlez Akhtar

Sajda
🎧 : 0 | ⏱: 3:45
🧑: Navaan Sandhu, Sukha

If You Knew Her
🎧 : 0 | ⏱: 2:58
🧑: Sukha

Pind Pehra
🎧 : 0 | ⏱: 2:58
🧑: Sukha, The Kidd, Gurlez Akhtar

Zehri
🎧 : 0 | ⏱: 2:07
🧑: Sukha, PRODGK

Day & Night
🎧 : 0 | ⏱: 2:42
🧑: Sukha, PRODGK

On The Loose
🎧 : 0 | ⏱: 2:32
🧑: Sukha

Janu Janu
🎧 : 0 | ⏱: 2:22
🧑: Sukha, PRODGK, Earl "Chinna" Smith

Troublesome
🎧 : 0 | ⏱: 2:40
🧑: Sukha, Chani Nattan, Gminxr