Tu Hi Das De

🧑‍🎤: Simar Panag, Tedi Pagg, Mickey Singh

🎧: 0

📂: Âu Mỹ khác

⏱: 00:00:00 AM 17/12/2019

ਬੈਠਾ ਯਾਰਾਂ ਵਿੱਚ, ਗੱਲ ਤੇਰੀ ਛਿੜਗੀ
ਕਹਿੰਦੇ, "ਅੱਖ ਥੋਡੀ ਕਿੱਦਾਂ, ਹਾਏ ਓ, ਭਿੜਗੀ?"
ਬੈਠਾ ਯਾਰਾਂ ਵਿੱਚ, ਗੱਲ ਤੇਰੀ ਛਿੜਗੀ
ਕਹਿੰਦੇ, "ਅੱਖ ਥੋਡੀ ਕਿੱਦਾਂ, ਹਾਏ ਓ, ਭਿੜਗੀ?"
ਹੋ, ਕਹਿੰਦੇ ਕੁੜੀ ਆ ਗੁਲਾਬ
ਮੁੰਡਾ ਜੱਟਾਂ ਦਾ ਖ਼ਰਾਬ
ਕਿੱਦਾਂ ਨਿਭੂ, ਹਾਏ, ਜਨਾਬ?
ਤੂੰ ਹੀ ਦੱਸਦੇ
ਓ, ਮੇਰੇ ਪੁੱਛਦੇ ਨੇ ਯਾਰ
ਕੀ, ਹਾਏ, ਦਵਾਂ ਮੈਂ ਜਵਾਬ?
ਤੂੰ ਹੀ ਦੱਸਦੇ

ਓ, ਕਹਿੰਦੇ ਕੁੜੀ ਆ ਗੁਲਾਬ
ਮੁੰਡਾ ਜੱਟਾਂ ਦਾ ਖ਼ਰਾਬ
ਕਿੱਦਾਂ ਨਿਭੂ ਹਾਏ ਜਨਾਬ?
ਤੂੰਹੀਓਂ ਦੱਸਦੇ
ਮੇਰੇ ਪੁੱਛਦੇ ਨੇ ਯਾਰ
ਕੀ, ਹਾਏ, ਦਵਾਂ ਮੈਂ ਜਵਾਬ?
ਤੂੰਹੀਓਂ ਦੱਸਦੇ
ਵੇ ਮੈਂ ਮਹਿਕਾਂ ਤੇਰੀਆਂ ਦੇ ਵਿੱਚ ਖੋਇਆ ਨੀ
ਨੂਰ ਤੇਰਾ, ਹਾਏ, ਮੈਂ ਗੀਤਾਂ 'ਚ ਪਰੋਇਆ ਨੀ
ਮੈਂ ਤਾਂ ਮਹਿਕਾਂ ਤੇਰੀਆਂ ਵਿੱਚ ਖੋਇਆ ਨੀ
ਆ ਲੈ ਹੱਥ ਫ਼ੜ, ਮੁੰਡਾ ਤੇਰਾ ਹੋਇਆ ਨੀ
ਹੋ, ਏਦਾਂ ਕਰਦੇ ਕਿਉਂ ਦੂਰ?
ਦੱਸੋ ਇਹਦਾ ਕੀ ਕਸੂਰ?
ਗੱਲ ਮੰਨ ਲੋ ਹਜ਼ੂਰ
ਜ਼ਿੱਦ ਛੱਡ ਦੇ
ਮੇਰੇ ਪੁੱਛਦੇ ਨੇ ਯਾਰ
ਏ ਕੋਈ ਦਿੰਦਾ ਨੀ ਜਵਾਬ
ਸਹੀ ਕਰਦੇ ਹਿਸਾਬ
ਤੂੰਹੀਓਂ ਦੱਸਦੇ
(Oh-o-oh)
No-o-o-oh (Oh-o-oh)
Yeah-yeah-yeah-yeah (Oh-o-oh)
No-no-no-no, yeah (Oh-o-oh)
ਮੇਰੇ ਬੋਲਿਆਂ, ਹਾਏ, ਸਿੱਧੇ ਮੂੰਹ ਤੂੰ ਗੱਲ ਨਾ ਕਰੇਂ
ਏਵੇਂ ਸੰਗਦੀ ਏਂ, ਜਾਂ ਫ਼ਿ', ਕੁੜੇ, ਜੱਗ ਤੋਂ ਡਰੇਂ?
ਮੇਰੇ ਬੋਲਿਆਂ, ਹਾਏ, ਸਿੱਧੇ ਮੂੰਹ ਤੂੰ ਗੱਲ ਨਾ ਕਰੇਂ
ਏਵੇਂ ਸੰਗਦੀ ਏਂ, ਜਾਂ ਫ਼ਿ', ਕੁੜੇ, ਜੱਗ ਤੋਂ ਡਰੇਂ?
ਕਾਹਤੋਂ ਬੰਦ ਤੂੰ ਕਿਤਾਬ?
ਕੋਈ ਦਿੰਦੀ ਨਾ ਜਵਾਬ
ਕਿੱਦਾਂ ਨਿਭੂ ਹਾਏ ਜਨਾਬ?
ਤੂੰ ਹੀ ਦੱਸਦੇ
ਹੋ, ਮੇਰੇ ਪੁੱਛਦੇ ਨੇ ਯਾਰ
ਕੀ ਹਾਏ ਦਵਾਂ ਮੈਂ ਜਵਾਬ?
ਤੂੰ ਹੀ ਦੱਸਦੇ (ਤੂੰ ਹੀ ਦੱਸਦੇ)
ਓ, ਮੇਰੇ ਪੁੱਛਦੇ ਨੇ ਯਾਰ
ਕੀ, ਹਾਏ, ਦਵਾਂ ਮੈਂ ਜਵਾਬ?
ਤੂੰ ਹੀ ਦੱਸਦੇ (ਤੂੰ ਹੀ ਦੱਸਦੇ)
ਮੇਰੇ ਪੁੱਛਦੇ ਨੇ ਯਾਰ
ਏ ਕੋਈ ਦਿੰਦਾ ਨੀ ਜਵਾਬ (oh-oh)
ਸਹੀ ਕਰਦੇ ਹਿਸਾਬ
ਤੂੰਹੀਓਂ ਦੱਸਦੇ (yeah-eh)

XEM TOÀN BỘ
Tu Hi Das De
🎧 : 0 | ⏱: 2:52
🧑: Simar Panag, Tedi Pagg, Mickey Singh