PERFECT (From "Sunny Sanskari Ki Tulsi Kumari")

🧑‍🎤: Guru Randhawa, Rony Ajnali, Dilmaan, Gill Machhrai

🎧: 0

📂: Soundtrack

⏱: 00:00:00 AM 30/09/2025

(C'mon!)
(*)
(C'mon!)
ਸਿਰ ਤੋਂ ਪੈਰਾਂ ਦੇ ਤਕ (you're so perfect!)
ਪਿੰਡ ਤੋਂ ਸ਼ਹਿਰਾਂ ਦੇ ਤਕ (you're so perfect!)
ਓ, ਤੇਰਾ Kim ਤੋਂ ਵੀ ਗੋਲ਼ ਲੱਕ ('cause you're perfect!)
ਓ, ਸਾਰੇ ਤੇਰੇ 'ਤੇ ਜਤਾਉਂਦੇ ਹੱਕ (you're so perfect!)
ਸੋਹਣੀਏ, ਬੁੱਲ੍ਹਾਂ ਦੀ ਤੇਰੀ ਸੁਰਖ਼ੀ
ਤੂੰ ਪੱਟ ਦਿੱਤਾ Turkey ਤੇ ਗੱਲ ਤੇਰੀ ਤੁਰ ਪਈ (*)
ਹੀਰ ਨੇ ਦਿੱਤੀ ਆ ਤੈਨੂੰ ਗੁੜ੍ਹਤੀ
ਨੀ fit ਤੇਰੀ ਕੁੜਤੀ, Lata ਦੀ ਜਿਵੇਂ ਮੁਰਕੀ
ਅੱਗ ਲਾਉਣੇ ਨਖ਼ਰੇ ਨੇ ਪੱਟਤਾ ਪੰਜਾਬ ਨੀ
ਤੂੰ ਹੀ ਕੱਲੀ ਦੁਨੀਆ 'ਤੇ ਕੁੱਟਦੀ ਸਵਾਦ ਨੀ (c'mon!)
ਤੇਰੇ ਅੱਗੇ ਲੱਗਦੇ ਹੁਸਨ ਸਾਰੇ ਫ਼ਰਜ਼ੀ
ਨਾ ਕੋਈ ਤੈਥੋਂ ਪਹਿਲਾਂ ਸੋਹਣੀ, ਨਾ ਕੋਈ ਤੈਥੋਂ ਬਾਅਦ ਨੀ
ਗੋਲ਼-ਗੋਲ਼ ਅੱਡੀਆਂ ਦੀ ਠਕ-ਠਕ (you're so perfect!)
ਲੀੜੇ-ਲੱਤਿਆਂ 'ਤੇ ਲਾਵੇ ਲੱਖ (you're so perfect!)
ਸਿਰਾ ਮੱਥੇ ਵਾਲ਼ੀ ਤੇਰੀ ਲਟ (that's perfect!)
ਓ, ਤੇਰੀ ਜੂਏ ਤੋਂ ਵੀ ਮਾੜੀ ਲਤ (not so perfect)
ਸਿਰ ਤੋਂ ਪੈਰਾਂ ਦੇ ਤਕ (you're so perfect!)
ਪਿੰਡ ਤੋਂ ਸ਼ਹਿਰਾਂ ਦੇ ਤਕ (you're so perfect!)
ਓ, ਤੇਰਾ Kim ਤੋਂ ਵੀ ਗੋਲ਼ ਲੱਕ ('cause you're perfect!)
ਓ, ਸਾਰੇ ਤੇਰੇ 'ਤੇ ਜਤਾਉਂਦੇ ਹੱਕ (you're so perfect!)
Lambo ਵਾਂਗੂ ਵਿਸ਼-ਵਿਸ਼ ਧਰਤੀ 'ਤੇ ਤੁਰੇ
ਤੇਰਾ double swing ਲੱਕ ਖਾਏ ਨੀ (that's right!)
London ਦੇ ਸਭ ਤੋਂ ਮਸ਼ਹੂਰ ਦਰਜੀ ਤੋਂ
ਗਲ਼ੇ ਪਾਣ-ਪੱਤੇ ਵਾਲ਼ੇ ਬਣਵਾਏ ਨੀ
ਅੱਖੀਆਂ ਤੋਂ ਸ਼ੇਡ-ਸ਼ੇਡ ਚੱਕਦੀ ਨਈਂ (no!)
ਲੰਘ ਜਾਵੇ, ਮੁੰਡਿਆਂ ਨੂੰ ਤੱਕਦੀ ਨਈਂ (never!)
ਕਦੇ LA, ਕਦੇ ਤੂੰ Dubai ਹੋਨੀ ਐ (c'mon!)
ਕਰ-ਕਰ shopping'an ਤੂੰ ਥੱਕਦੀ ਨਈਂ
ਖਰਚਦੀ ਲੱਖ-ਲੱਖ (that's perfect!)
ਨਿਕਲ਼ਦੀ ਜੱਚ-ਜੱਚ (so perfect!)
ਓ, ਤੇਰੀ beauty ਨੂੰ number ਦਸ ('cause you're perfect!)
ਸਾਰੇ ਚੋਬਰਾਂ ਨੂੰ ਪਾਉਂਦੀ ਗ਼ਸ਼ (not so perfect)
ਸਿਰ ਤੋਂ ਪੈਰਾਂ ਦੇ ਤਕ (you're so perfect!)
ਪਿੰਡ ਤੋਂ ਸ਼ਹਿਰਾਂ ਦੇ ਤਕ (you're so perfect!)
ਓ, ਤੇਰਾ Kim ਤੋਂ ਵੀ ਗੋਲ਼ ਲੱਕ ('cause you're perfect!)
ਓ, ਸਾਰੇ ਤੇਰੇ 'ਤੇ ਜਤਾਉਂਦੇ ਹੱਕ (you're so perfect!)
ਹੁਸਨਾਂ ਦਾ ਡੰਗ ਮਾਰੇ ਨਾਗ ਦੀ ਬੱਚੀ
ਤੌਬਾ-ਤੌਬਾ, ਅੱਗ ਕੁੜੀ ਬਣ ਕੇ ਨੱਚੀ (ਸੱਚੀ?)
ਨੈਣਾਂ 'ਚ ਸਰੂਰ ਸੱਤ ਬੋਤਲਾਂ ਜਿੰਨਾ
ਰੇਸ਼ਮੀ ਜਿਹੇ ਅੰਗ, ਉਹਦੀ ਉਮਰ ਕੱਚੀ
Guru ਨੂੰ ਵੀ ਮਾਰੇ ਅੱਖ (you're so perfect!)
Gill-Rony ਲਏ ਪੱਟ (you're so perfect!)
ਪਿੰਡਾਂ ਦੇ ਤੂੰ ਮਾਰੇ ਜੱਟ ('cause you're perfect!)
ਓ, ਤੈਨੂੰ ਮਾਫ਼ ਨੇ ਕਤਲ ਅੱਠ (that's not perfect)
ਸਿਰ ਤੋਂ ਪੈਰਾਂ ਦੇ ਤਕ (you're so perfect!)
ਪਿੰਡ ਤੋਂ ਸ਼ਹਿਰਾਂ ਦੇ ਤਕ (you're so perfect!)
ਓ, ਤੇਰਾ Kim ਤੋਂ ਵੀ ਗੋਲ਼ ਲੱਕ ('cause you're perfect!)
ਓ, ਸਾਰੇ ਤੇਰੇ 'ਤੇ ਜਤਾਉਂਦੇ ਹੱਕ (you're so perfect!)
You're so perfect!

XEM TOÀN BỘ
BOOMPALA
🎧 : 0 | ⏱: 3:13
🧑: LE SSERAFIM, Guru Randhawa

SHKINI
🎧 : 0 | ⏱: 2:29
🧑: Guru Randhawa, Kiran Bajwa, Gill Machhrai, Rony Ajnali

Sirra
🎧 : 0 | ⏱: 2:26
🧑: Guru Randhawa, Kiran Bajwa, Rony Ajnali

Qatal
🎧 : 0 | ⏱: 2:51
🧑: Guru Randhawa, Sanjoy, Gill Machhrai

PARIS
🎧 : 0 | ⏱: 1:59
🧑: Guru Randhawa, Gurjit Gill, VERSE

PERFECT (From "Sunny Sanskari Ki Tulsi Kumari")
🎧 : 0 | ⏱: 2:26
🧑: Guru Randhawa, Rony Ajnali, Dilmaan, Gill Machhrai

DOPAMINE
🎧 : 0 | ⏱: 2:32
🧑: Guru Randhawa, Gurjit Gill, Lavish Dhiman

PERFECT (From "Sunny Sanskari Ki Tulsi Kumari")
🎧 : 0 | ⏱: 2:26
🧑: Guru Randhawa, Gill Machhrai, Rony Ajnali, Dilmaan

Mueve La Cintura
🎧 : 316 | ⏱: 3:13
🧑: Pitbull, Tito El Bambino, Guru Randhawa

AZUL
🎧 : 0 | ⏱: 2:18
🧑: Guru Randhawa, Gurjit Gill, Lavish Dhiman

Gallan Battan
🎧 : 0 | ⏱: 2:50
🧑: Guru Randhawa, Gurjit Gill, Honey Dhillon

Kithe Vasde Ne
🎧 : 0 | ⏱: 2:36
🧑: Guru Randhawa, Youngveer, Ravi Singhal

From Ages
🎧 : 0 | ⏱: 2:15
🧑: Guru Randhawa, JSL Singh

New Age
🎧 : 0 | ⏱: 2:22
🧑: Guru Randhawa, Honey Dhillon, Gurjit Gill

Snapback
🎧 : 0 | ⏱: 3:37
🧑: Guru Randhawa, Bob.B Randhawa, TEDD

Surrey Connection
🎧 : 0 | ⏱: 2:45
🧑: Guru Randhawa, Nseeb, Prem Lata, JSL Singh

Jaaneman
🎧 : 0 | ⏱: 2:26
🧑: Guru Randhawa, Zehr Vibe, 4TheWorld

Intro
🎧 : 0 | ⏱: 0:56
🧑: Guru Randhawa, Jelly Manjitpuri

KARIZMA (feat. Renuka Panwar)
🎧 : 0 | ⏱: 2:27
🧑: Guru Randhawa

Punjab
🎧 : 0 | ⏱: 2:16
🧑: Guru Randhawa

Ruhani Ishq
🎧 : 0 | ⏱: 2:46
🧑: Guru Randhawa

Ak47
🎧 : 0 | ⏱: 3:14
🧑: Guru Randhawa