Qatal

🧑‍🎤: Guru Randhawa, Sanjoy, Gill Machhrai

🎧: 0

📂: Afrobeats

⏱: 00:00:00 AM 28/03/2025

ਓ, ਬਿੱਲੋ, ਤੇਰੀ ਅੱਖ ਕਤਲ, ਕਰੇ ਲੱਖ ਕਤਲ
ਜਦੋਂ move ਕਰੇ, ਕਰੇ ਲੱਕ ਕਤਲ
ਅਸਲਾ ਵੀ load ਕਰੇ, ਟਲ਼ ਜਾ, ਟਲ਼ ਜਾ
ਛੱਡ ਅੱਖਾਂ ਨਾਲ਼ ਕਰਨੇ ਤੂੰ ਬੱਸ ਕਤਲ
ਓ, ਬਿੱਲੋ, ਤੇਰੀ ਅੱਖ ਕਤਲ, ਕਰੇ ਲੱਖ ਕਤਲ
ਜਦੋਂ move ਕਰੇ, ਕਰੇ ਲੱਕ ਕਤਲ
ਅਸਲਾ ਵੀ load ਕਰੇ, ਟਲ਼ ਜਾ, ਟਲ਼ ਜਾ
ਛੱਡ ਅੱਖਾਂ ਨਾਲ਼ ਕਰਨੇ ਤੂੰ ਬੱਸ ਕਤਲ
47 ਹੈ weight, 47 ਨੂੰ ਮਾਰ ਕਰੇ
LMG ਦੇ ਪੱਟੇ ਜਿਹੀਆਂ ਜ਼ੁਲਫ਼ਾਂ ਤਿਆਰ ਕਰੇ
ਮਾਰੇਂਗੀ ਤੂੰ ਕਿਸੇ ਨੂੰ, ਬਰੂਦ ਦੀਏ ਪੁੜੀਏ
ਨਖ਼ਰਾ ਬਰੇਟੇ ਵਾਂਗੂ ਸੀਨਿਆਂ 'ਚੋਂ ਪਾਰ ਕਰੇ
ਨੱਕ ਵਿੱਚ ਪਾਇਆ ਕੋਕਾ ਰੌਂਦ ਤੁੜਵਾ ਕੇ
Automatic ਜਿਹੀਏ ਨੀ, ਤੂੰ ਸ਼ੌਕੀਨੀ ਰੱਖੇ ਲਾ ਕੇ
ਕੱਦ ਤੇਰਾ rifle ਪਠਾਣੀ ਵਰਗਾ
M੧੬ ਜਿਹੀ ਰੱਖੀ ਆ ਤੂੰ figure ਬਣਾ ਕੇ
ਸੁਰਮਾ ਵੀ ਸੱਚ ਕਤਲ, ਤੇਰਾ touch ਕਤਲ
ਰੀਝਾਂ ਨਾਲ਼ ਕਰੇ ਵੱਖੋ-ਵੱਖ ਕਤਲ
ਤੇਰੇ ਅੱਗੇ ਆ ਕੇ ਅਸੀਂ ਆਪ ਖੜ੍ਹ ਗਏ
ਕਰ ਦੇ ਤੂੰ ਭਾਵੇਂ ਬੇਸ਼ੱਕ ਕਤਲ
ਓ, ਬਿੱਲੋ, ਤੇਰੀ ਅੱਖ ਕਤਲ, ਕਰੇ ਲੱਖ ਕਤਲ
ਜਦੋਂ move ਕਰੇ, ਕਰੇ ਲੱਕ ਕਤਲ
ਅਸਲਾ ਵੀ load ਕਰੇ, ਟਲ਼ ਜਾ, ਟਲ਼ ਜਾ
ਛੱਡ ਅੱਖਾਂ ਨਾਲ਼ ਕਰਨੇ ਤੂੰ ਬੱਸ ਕਤਲ
(ਓ, ਬਿੱਲੋ, ਤੇਰੀ ਅੱਖ ਕਤਲ, ਕਰੇ ਲੱਖ ਕਤਲ)
(ਜਦੋਂ move ਕਰੇ, ਕਰੇ ਲੱਕ ਕਤਲ)
(ਅਸਲਾ ਵੀ load ਕਰੇ, ਟਲ਼ ਜਾ, ਟਲ਼ ਜਾ)
(ਛੱਡ ਅੱਖਾਂ ਨਾਲ਼ ਕਰਨੇ ਤੂੰ ਬੱਸ ਕਤਲ)
Hand grenade ਵਾਂਗੂ ਤਾੜ-ਤਾੜ ਕਰੀ ਜਾਵੇ
ਕਹਿਰ eyebrow ਦੀ ਬਣੀ ਤਲਵਾਰ ਕਰੀ ਜਾਵੇ
ਲੱਗੇ ਪੀਲ਼ੇ ਸੂਟ ਵਿੱਚ pistol ਵਰਗੀ
ਬੋਰ ਝਾਂਜਰ ਦਾ .੩੨ bore ਪਾਰ ਕਰੀ ਜਾਵੇ
ਦੇਸੀ ਕੱਟੇ ਵਾਂਗੂ ਹੱਥਾਂ ਵਿੱਚ ਚੱਲਣ ਨੂੰ ਫਿਰੇ
ਬਜ਼ੂਕੇ ਦੀ ਤੂੰ ਥਾਂ, ਕੁੜੇ, ਮੱਲਣੇ ਨੂੰ ਫਿਰੇ
ਤੇਰੀ ਜਹਿਰੀ ਆ smile ਵੱਧ ਕਾਰਤੂਸ ਤੋਂ
ਤੂੰ warning Russia ਨੂੰ ਘੱਲਣੇ ਨੂੰ
ਗੋਰੇ-ਗੋਰੇ ਹੱਥ ਕਤਲ, ਤੇਰੇ ਪੱਟ ਕਤਲ
ਦਿਲਾਂ ਉੱਤੇ ਲਾਵੇ ਜਿਹੜੇ ਫੱਟ ਕਤਲ
Gill, Rony ਦੁਨੀਆ 'ਤੇ ਦਿਸਦਾ ਨਈਂ
ਕਰ ਗਈ ਤੂੰ ਉਹਦਾ ਜੱਚ-ਜੱਚ ਕਤਲ
ਓ, ਬਿੱਲੋ, ਤੇਰੀ ਅੱਖ ਕਤਲ, ਕਰੇ ਲੱਖ ਕਤਲ
ਜਦੋਂ move ਕਰੇ, ਕਰੇ ਲੱਕ ਕਤਲ
ਅਸਲਾ ਵੀ load ਕਰੇ, ਟਲ਼ ਜਾ, ਟਲ਼ ਜਾ
ਛੱਡ ਅੱਖਾਂ ਨਾਲ਼ ਕਰਨੇ ਤੂੰ ਬੱਸ ਕਤਲ
ਤੇਰੇ ਰੂਪ ਅੱਗੇ ਤਾਂ sniper ਵੀ fail ਨੀ
Machine gun ਦਾ ਵੀ ਕੋਈ ਤੇਰੇ ਨਾਲ਼ ਮੇਲ ਨੀ
Dragunov ਵਾਂਗੂ ਬੰਦਾ ਦੂਰੋਂ ਭੜਕਾ ਦਵੇਂ
Colt ਜਿਹੀ ਅਦਾ ਅੱਗੇ ਖ਼ਤਮ ਆ ਖੇਲ ਨੀ
ਉਂਗਲ਼ਾਂ 'ਤੇ ਰੱਟ ਕਤਲ, ਕਰੇਂ ਅੱਠ ਕਤਲ
ਸੁਣਿਆ ਮੈਂ, ਤੈਨੂੰ ਮਾਫ਼ ੬੦ ਕਤਲ
ਨੇੜੇ-ਤੇੜੇ ਪਿੰਡਾਂ 'ਚ ਉੱਡੀਆਂ ਖ਼ਬਰਾਂ
Guru ਦਾ ਤੂੰ ਕਰ ਗਈ ਐ ਹੱਸ ਕਤਲ
ਓ, ਬਿੱਲੋ, ਤੇਰੀ ਅੱਖ ਕਤਲ, ਕਰੇ ਲੱਖ ਕਤਲ
ਜਦੋਂ move ਕਰੇ, ਕਰੇ ਲੱਕ ਕਤਲ
ਅਸਲਾ ਵੀ load ਕਰੇ, ਟਲ਼ ਜਾ, ਟਲ਼ ਜਾ
ਛੱਡ ਅੱਖਾਂ ਨਾਲ਼ ਕਰਨੇ ਤੂੰ ਬੱਸ ਕਤਲ
(ਓ, ਬਿੱਲੋ, ਤੇਰੀ ਅੱਖ ਕਤਲ, ਕਰੇ ਲੱਖ ਕਤਲ)
(ਜਦੋਂ move ਕਰੇ, ਕਰੇ ਲੱਕ ਕਤਲ)
(ਅਸਲਾ ਵੀ load ਕਰੇ, ਟਲ਼ ਜਾ, ਟਲ਼ ਜਾ)
(ਛੱਡ ਅੱਖਾਂ ਨਾਲ਼ ਕਰਨੇ ਤੂੰ ਬੱਸ ਕਤਲ)

XEM TOÀN BỘ
BOOMPALA
🎧 : 0 | ⏱: 3:13
🧑: LE SSERAFIM, Guru Randhawa

SHKINI
🎧 : 0 | ⏱: 2:29
🧑: Guru Randhawa, Kiran Bajwa, Gill Machhrai, Rony Ajnali

Sirra
🎧 : 0 | ⏱: 2:26
🧑: Guru Randhawa, Kiran Bajwa, Rony Ajnali

Qatal
🎧 : 0 | ⏱: 2:51
🧑: Guru Randhawa, Sanjoy, Gill Machhrai

PARIS
🎧 : 0 | ⏱: 1:59
🧑: Guru Randhawa, Gurjit Gill, VERSE

PERFECT (From "Sunny Sanskari Ki Tulsi Kumari")
🎧 : 0 | ⏱: 2:26
🧑: Guru Randhawa, Rony Ajnali, Dilmaan, Gill Machhrai

DOPAMINE
🎧 : 0 | ⏱: 2:32
🧑: Guru Randhawa, Gurjit Gill, Lavish Dhiman

PERFECT (From "Sunny Sanskari Ki Tulsi Kumari")
🎧 : 0 | ⏱: 2:26
🧑: Guru Randhawa, Gill Machhrai, Rony Ajnali, Dilmaan

Mueve La Cintura
🎧 : 316 | ⏱: 3:13
🧑: Pitbull, Tito El Bambino, Guru Randhawa

AZUL
🎧 : 0 | ⏱: 2:18
🧑: Guru Randhawa, Gurjit Gill, Lavish Dhiman

Gallan Battan
🎧 : 0 | ⏱: 2:50
🧑: Guru Randhawa, Gurjit Gill, Honey Dhillon

Kithe Vasde Ne
🎧 : 0 | ⏱: 2:36
🧑: Guru Randhawa, Youngveer, Ravi Singhal

From Ages
🎧 : 0 | ⏱: 2:15
🧑: Guru Randhawa, JSL Singh

New Age
🎧 : 0 | ⏱: 2:22
🧑: Guru Randhawa, Honey Dhillon, Gurjit Gill

Snapback
🎧 : 0 | ⏱: 3:37
🧑: Guru Randhawa, Bob.B Randhawa, TEDD

Surrey Connection
🎧 : 0 | ⏱: 2:45
🧑: Guru Randhawa, Nseeb, Prem Lata, JSL Singh

Jaaneman
🎧 : 0 | ⏱: 2:26
🧑: Guru Randhawa, Zehr Vibe, 4TheWorld

Intro
🎧 : 0 | ⏱: 0:56
🧑: Guru Randhawa, Jelly Manjitpuri

KARIZMA (feat. Renuka Panwar)
🎧 : 0 | ⏱: 2:27
🧑: Guru Randhawa

Punjab
🎧 : 0 | ⏱: 2:16
🧑: Guru Randhawa

Ruhani Ishq
🎧 : 0 | ⏱: 2:46
🧑: Guru Randhawa

Ak47
🎧 : 0 | ⏱: 3:14
🧑: Guru Randhawa