SHKINI

🧑‍🎤: Guru Randhawa, Kiran Bajwa, Gill Machhrai, Rony Ajnali

🎧: 0

📂: World Music

⏱: 00:00:00 AM 27/11/2025

ਜਦੋਂ ਲਾਵਾਂ ਮੈਂ ਸ਼ਕੀਨੀ ਮੇਰਾ ਰਾਹ ਰੋਕਦੇ
ਕੀ ਮੈਂ ਐਨੀ ਸੋਹਣੀ ਲੱਗਦੀ ਆਂ ਤਾਂ ਰੋਕਦੇ?
ਕੱਠ car'an ਦਾ 'ਤੇ ਉੱਤੋਂ ਤੇਰੇ ਯਾਰ top ਦੇ
ਕਿਹੜੀ ਗੱਲੋਂ-ਗੱਲ, ਗੱਲ ਉੱਤੇ ਬੰਦੇ ਠੋਕਦੇ?
ਸਾਡਾ ਕਰਦਾ ਆਂ ਮਨ ਅਸੀਂ ਤਾਂ ਰੋਕਦੇ
ਤੈਨੂੰ ਦੇਖ ਚੱਲੇ gun ਪਰ ਸਾਹ ਸੁੱਕਦੇ
ਬਿੱਲੋ, ਤੇਰੇ ਨਾਂ ਕਰਾਉਣੀ ਅਸੀਂ ਜਾਂ ਸੋਚਦੇ
ਤੂੰ ਏ ਜੱਟ ਦੀ ਪਸੰਦ, ਬੰਦੇ ਤਾਂ ਠੋਕਦੇ
ਕਦੇ ਚੰਨ ਲੱਗੇ, ਕਦੇ ਨੀ ਕਬੂਤਰੀ
Unknown ਜੇ planet 'ਤੋਂ ਉੱਤਰੀ
ਚੜ੍ਹੀ ਤੇਰੇ 'ਤੇ ਜਵਾਨੀ cyclone ਵਰਗੀ
ਮੁੱਛ ਮੇਰੇ ਵੀ ਆਂ ਨਵੀਂ-ਨਵੀਂ ਫੁੱਟ ਰਹੀ
ਮੈਂ ਸ਼ਰੀਫ਼ ਜ਼ਿਆਦੀ, ਤੇਰੇ ਲਫ਼ੜੇ ਨੇ ਬਹੁਤ ਵੇ
ਤੇਰੇ ਮੋਢੇ 'ਤੇ riffle, ਮੇਰੇ bag Coach ਦੇ
ਜਦੋਂ ਲਾਵਾਂ ਮੈਂ ਸ਼ਕੀਨੀ ਮੇਰਾ ਰਾਹ ਰੋਕਦੇ
ਕੀ ਮੈਂ ਐਨੀ ਸੋਹਣੀ ਲੱਗਦੀ ਆਂ ਤਾਂ ਰੋਕਦੇ?
ਕੱਠ car'an ਦਾ 'ਤੇ ਉੱਤੋਂ ਤੇਰੇ ਯਾਰ top ਦੇ
ਕਿਹੜੀ ਗੱਲੋਂ-ਗੱਲ, ਗੱਲ ਉੱਤੇ ਬੰਦੇ ਠੋਕਦੇ?
ਜਿਹੜੀ ਚੀਜ਼ ਉੱਤੇ ਅੱਖ ਚੱਕ ਲਈ ਦੀ
ਸਾਰੀ ਉਮਰ ਲਈ ਨਾਲ਼ ਰੱਖ ਲਈ ਦੀ
ਜੱਟ ਫ਼ਿਰ ਕਿੱਥੇ ਵੇਖਦੇ ਆਂ ਨਫ਼ੇ-ਨੁਕਸਾਨ
ਸ਼ੈਹ ਕਿੱਡੀ ਵੀ ਹੋਵੇ, ਨੀ, ਡੱਕ ਲਈ ਦੀ
ਤੇਰੇ ਵਿੱਚ ਕੋਈ ਤਾਂ, ਰਕਾਣੇ, ਗੱਲ ਖ਼ਾਸ ਹੈ
ਤੇਰੇ ਉੱਤੇ ਗੱਬਰੂ ਦੀ ਮੁੱਕ ਗਈ ਤਲਾਸ਼ ਹੈ
ਮੇਰੇ ਬਿਨਾਂ ਜਿੰਨੇ ਵੀ ਤੇਰੇ 'ਤੇ ਅੱਖ ਰੱਖੀ ਆਂ
ਤੇਰੇ ਪਿੱਛੇ ਐਵੇਂ ਫੈਂਟੇ-ਫੈਂਟੀ ਜਿਵੇਂ ਤਾਸ਼ ਹੈ
ਕਿੱਥੋਂ ਐਨਾ ਗੁੱਸਾ ਆਉਂਦਾ, ਕਿਹੜੀ ਲੱਗੀ ਝੋਕ ਵੇ?
ਸਿੱਧਾ minute 'ਚ ਦਿਖਾ ਦਿੰਨਾ ਪਰਲੋਕ ਵੇ
ਜਦੋਂ ਲਾਵਾਂ ਮੈਂ ਸ਼ਕੀਨੀ ਮੇਰਾ ਰਾਹ ਰੋਕਦੇ
ਕੀ ਮੈਂ ਐਨੀ ਸੋਹਣੀ ਲੱਗਦੀ ਆਂ ਤਾਂ ਰੋਕਦੇ?
ਕੱਠ car'an ਦਾ 'ਤੇ ਉੱਤੋਂ ਤੇਰੇ ਯਾਰ top ਦੇ
ਕਿਹੜੀ ਗੱਲੋਂ-ਗੱਲ, ਗੱਲ ਉੱਤੇ ਬੰਦੇ ਠੋਕਦੇ?
ਗੀਤਾਂ ਵਿੱਚ ਠਾਲ਼ ਕੇ ਤਬਾਹੀ ਨੂੰ ਰੱਖਾਂ
ਪਹਿਲੇ number 'ਤੇ, ਕੁੜੇ, Vaahi ਨੂੰ ਰੱਖਾਂ
ਮੇਰਾ ਬਸ ਮੇਰੇ 'ਤੇ ਹੀ focus, ਕੁੜੇ
Tension ਨੀ ਇੱਥੇ ਬੜੇ ਖਿੱਚਦੇ ਲੱਤਾਂ
ਤੇਰਾ-ਮੇਰਾ hit combination, ਜੱਟਾਂ
ਭੱਜੀ ਆਵਾਂ ਭੇਜੇ ਜੇ location, ਜੱਟਾਂ
ਮੇਰੇ ਨਖਰੇ ਦਾ ਮੁੱਲ ਔਖਾ ਤਾਰਨਾ
ਤੇਰੀ ਅੱਖ ਦੀ ਵਿੱਚ ਕੱਬੀ ਜਿਹੀ rotation, ਜੱਟਾਂ
ਨੀ, ਰੱਖਾਂ ਤਿੰਨ pistol'an ਤੇਰੇ ਕਰਕੇ
ਦਿਨ ਕੱਟੇ ਨਾ Randhawa ਤੇਰਾ ਡਰ ਕੇ
ਜਿਹੜੇ-ਜਿਹੜੇ ਨੇ ਤੇਰੇ 'ਤੇ ਅੱਖ ਰੱਖਦੇ
ਹਿੱਕ ਸਾੜ੍ਹਦੇ ਤੂੰ ਮੇਰੇ ਨਾਲ਼ ਖੜ ਕੇ
ਪਹਿਲਾਂ ਸੋਚ ਲਾ ਤੂੰ, ਕਿੱਦਾਂ ਕਰਨੇ ਆਂ ਲੌਟ ਵੇ?
ਗੱਲਾਂ, Gill Rony, ਲੈਂਦੇ ਜੋ ਬਣਾਂ ਲੋਕ ਵੇ
ਜਦੋਂ ਲਾਵਾਂ ਮੈਂ ਸ਼ਕੀਨੀ ਮੇਰਾ ਰਾਹ ਰੋਕਦੇ
ਕੀ ਮੈਂ ਐਨੀ ਸੋਹਣੀ ਲੱਗਦੀ ਆਂ ਤਾਂ ਰੋਕਦੇ?
ਕੱਠ car'an ਦਾ 'ਤੇ ਉੱਤੋਂ ਤੇਰੇ ਯਾਰ top ਦੇ
ਕਿਹੜੀ ਗੱਲੋਂ-ਗੱਲ, ਗੱਲ ਉੱਤੇ ਬੰਦੇ ਠੋਕਦੇ?
Dilmaan

XEM TOÀN BỘ
BOOMPALA
🎧 : 0 | ⏱: 3:13
🧑: LE SSERAFIM, Guru Randhawa

SHKINI
🎧 : 0 | ⏱: 2:29
🧑: Guru Randhawa, Kiran Bajwa, Gill Machhrai, Rony Ajnali

Sirra
🎧 : 0 | ⏱: 2:26
🧑: Guru Randhawa, Kiran Bajwa, Rony Ajnali

Qatal
🎧 : 0 | ⏱: 2:51
🧑: Guru Randhawa, Sanjoy, Gill Machhrai

PARIS
🎧 : 0 | ⏱: 1:59
🧑: Guru Randhawa, Gurjit Gill, VERSE

PERFECT (From "Sunny Sanskari Ki Tulsi Kumari")
🎧 : 0 | ⏱: 2:26
🧑: Guru Randhawa, Rony Ajnali, Dilmaan, Gill Machhrai

DOPAMINE
🎧 : 0 | ⏱: 2:32
🧑: Guru Randhawa, Gurjit Gill, Lavish Dhiman

PERFECT (From "Sunny Sanskari Ki Tulsi Kumari")
🎧 : 0 | ⏱: 2:26
🧑: Guru Randhawa, Gill Machhrai, Rony Ajnali, Dilmaan

Mueve La Cintura
🎧 : 316 | ⏱: 3:13
🧑: Pitbull, Tito El Bambino, Guru Randhawa

AZUL
🎧 : 0 | ⏱: 2:18
🧑: Guru Randhawa, Gurjit Gill, Lavish Dhiman

Gallan Battan
🎧 : 0 | ⏱: 2:50
🧑: Guru Randhawa, Gurjit Gill, Honey Dhillon

Kithe Vasde Ne
🎧 : 0 | ⏱: 2:36
🧑: Guru Randhawa, Youngveer, Ravi Singhal

From Ages
🎧 : 0 | ⏱: 2:15
🧑: Guru Randhawa, JSL Singh

New Age
🎧 : 0 | ⏱: 2:22
🧑: Guru Randhawa, Honey Dhillon, Gurjit Gill

Snapback
🎧 : 0 | ⏱: 3:37
🧑: Guru Randhawa, Bob.B Randhawa, TEDD

Surrey Connection
🎧 : 0 | ⏱: 2:45
🧑: Guru Randhawa, Nseeb, Prem Lata, JSL Singh

Jaaneman
🎧 : 0 | ⏱: 2:26
🧑: Guru Randhawa, Zehr Vibe, 4TheWorld

Intro
🎧 : 0 | ⏱: 0:56
🧑: Guru Randhawa, Jelly Manjitpuri

KARIZMA (feat. Renuka Panwar)
🎧 : 0 | ⏱: 2:27
🧑: Guru Randhawa

Punjab
🎧 : 0 | ⏱: 2:16
🧑: Guru Randhawa

Ruhani Ishq
🎧 : 0 | ⏱: 2:46
🧑: Guru Randhawa

Ak47
🎧 : 0 | ⏱: 3:14
🧑: Guru Randhawa