DOPAMINE

🧑‍🎤: Guru Randhawa, Gurjit Gill, Lavish Dhiman

🎧: 0

📂: World Music

⏱: 00:00:00 AM 29/01/2026

Yo Lavish
Baby, ਨੀ baby, ਤੇਰੀ ਅੱਖ ਦੇਵੇ dopamine
ਹਲਕਾ ਜਿਹਾ ਸਾਨੂੰ ਤੇਰਾ touch ਦੇਵੇ dopamine
ਗ਼ੈਰਾਂ ਤੋਂ ਲੰਘਦੀ ਆ ਵੱਟ-ਵੱਟ ਘੁਰੀਆਂ
ਸਾਨੂੰ ਤੂੰ, ਬਿੱਲੋ, ਹੱਸ-ਹੱਸ ਦੇਵੇ dopamine
Baby, ਨੀ baby, ਤੇਰੀ ਅੱਖ ਦੇਵੇ dopamine
ਹਲਕਾ ਜਿਹਾ ਸਾਨੂੰ ਤੇਰਾ touch ਦੇਵੇ dopamine
ਗ਼ੈਰਾਂ ਤੋਂ ਲੰਘਦੀ ਆ ਵੱਟ-ਵੱਟ ਘੁਰੀਆਂ
ਸਾਨੂੰ ਤੂੰ, ਬਿੱਲੋ, ਹੱਸ-ਹੱਸ ਦੇਵੇ dopamine
ਓ, ਲੱਟ ਮੱਥੇ ਆਲ਼ੀ ਵਾਰ ਪੂਰੇ ਕਰਦੀ ਆ
ਤੇਰੇ ਨਾ' ਜਵਾਨੀ ਤੇਰੀ ਲੜਦੀ ਆ
ਦਿਨੋਂ-ਦਿਨ ਤੇਰੇ ਨੀ desire ਵਧੀ ਜਾਣ
ਦਿਲ ਲਾਉਣ ਤੋਂ ਮੁੰਡੀਰ੍ਹ ਕਿੱਥੇ ਡਰਦੀ ਆ?
ਕਾਹਦਾ ਸੁਰਮੇ ਦੇ ਵਿੱਚ ਤੂੰ ਬਰੂਦ ਪਾਈ ਜਾਵੇ ਆ?
ਕਿਹੜੀ ਗੱਲੋਂ ਸ਼ਹਿਰ 'ਚ ਖਰੂਦ ਪਾਈ ਜਾਵੇ ਆ?
ਆਸ਼ਿਕ ਤੂੰ ਲਾਤੇ ਸਾਰੇ sushi ਖਾਣ ਉੱਤੇ
ਆਪ side ਉੱਤੇ ਖੜ੍ਹੀ ਅਮਰੂਦ ਖਾਈ ਜਾਵੇ
ਜਦੋਂ-ਜਦੋਂ ਮਿਲਾਉਨੀ ਐ ਨੀ ਹੱਥ, ਦੇਵੇ dopamine
(Baby, ਨੀ baby, ਤੇਰੀ ਅੱਖ ਦੇਵੇ dopamine)
ਹਲਕਾ ਜਿਹਾ ਸਾਨੂੰ ਤੇਰਾ touch ਦੇਵੇ dopamine
ਗ਼ੈਰਾਂ ਤੋਂ ਲੰਘਦੀ ਆ ਵੱਟ-ਵੱਟ ਘੁਰੀਆਂ
ਸਾਨੂੰ ਤੂੰ, ਬਿੱਲੋ, ਹੱਸ-ਹੱਸ ਦੇਵੇ dopamine
(Baby, ਨੀ baby, ਤੇਰੀ ਅੱਖ ਦੇਵੇ dopamine)
ਓ, top ਨਖ਼ਰਾ Miami to Malaysia
Like ਤੈਨੂੰ ਕਰੇ ਪੂਰਾ Asia
ਘੁਮਾ ਦਈਏ Dubai, ਆਜਾ, ਚਿੱਟੀ Range 'ਚ
ਇੱਕ ਵਾਰੀ "ਹਾਂ" ਕਹਿ ਦੇ, ਫ਼ੇਰ ਕੀ ਆ?
ਐਸ਼ ਕਰਦੀ ਤੂੰ ਐਦਾਂ-ਜਿੱਦਾਂ ਤੇਰਾ, ਬਿੱਲੋ, time ਆ
Old wine ਵਾਂਗੂ ਤੇਰੀ look ਬੜੀ fine ਆ
ਅੰਨ੍ਹੇਵਾਹੀ ਜਾਂਦੀ ਆ record ਤੋੜੀ, ਬਿੱਲੋ
ਜਿਹੜੀ ਤੇਰੇ 'ਤੇ ਕਰੇ Gurjit Gill rhyme
ਗਾਣੇ Guru ਦੇ ਉੱਤੇ ਨੱਚ-ਨੱਚ ਦੇਵੇ dopamine
Baby, ਨੀ baby, ਤੇਰੀ ਅੱਖ ਦੇਵੇ dopamine
ਹਲਕਾ ਜਿਹਾ ਸਾਨੂੰ ਤੇਰਾ touch ਦੇਵੇ dopamine
ਗ਼ੈਰਾਂ ਤੋਂ ਲੰਘਦੀ ਆ ਵੱਟ-ਵੱਟ ਘੁਰੀਆਂ
ਸਾਨੂੰ ਤੂੰ, ਬਿੱਲੋ, ਹੱਸ-ਹੱਸ ਦੇਵੇ dopamine
(Baby, ਨੀ baby ਤੇਰੀ ਅੱਖ ਦੇਵੇ dopamine)
ਹੋ, ਅਦਾ ਕੱਲੀ-ਕੱਲੀ .੩੨ ਆਲ਼ਾ mag- ਨੀ
ਤੇਰੇ ਪਿੱਛੇ ਹੋਇਆ ਮੁੰਡਾ mad ਨੀ
Rate ਉਹਦਾ ਕਰ ਗਿਆ touch ਟੀਸੀ ਨੂੰ
ਤੂੰ ਚੱਕੇ ਜਿਹੜੀ company ਦਾ bag ਨੀ
Carry ਕਰਦੀ ਆ ਨਿੱਤ ਨਵੇਂ-ਨਵੇਂ ਜੇ style ਆ
ਠੱਗਦੀ ਆ ਤੇਰੀ ਨੀ agent'an ਜਿਹੀ smile ਆ
ਗੱਭਰੂ ਦੇ ਨਾਮ ਵਾਂਗੂ shine ਕਰੀ ਜਾਵੇ
ਜਿਹੜਾ ਗੁੱਟ ਤੇਰੇ 'ਤੇ, ਬਿੱਲੋ, diamond ਦਾ dial
ਤੇਰੀ heel ਦੀ ਠੱਕ-ਠੱਕ-ਠੱਕ ਦੇਵੇ dopamine
Baby, ਨੀ baby, ਤੇਰੀ ਅੱਖ ਦੇਵੇ dopamine
ਹਲਕਾ ਜਿਹਾ ਸਾਨੂੰ ਤੇਰਾ touch ਦੇਵੇ dopamine
ਗ਼ੈਰਾਂ ਤੋਂ ਲੰਘਦੀ ਆ ਵੱਟ-ਵੱਟ ਘੁਰੀਆਂ
ਸਾਨੂੰ ਤੂੰ, ਬਿੱਲੋ, ਹੱਸ-ਹੱਸ ਦੇਵੇ dopamine
(Baby, ਨੀ baby, ਤੇਰੀ ਅੱਖ ਦੇਵੇ dopamine)
(Baby, ਨੀ baby, ਤੇਰੀ ਅੱਖ ਦੇਵੇ dopamine)

XEM TOÀN BỘ
BOOMPALA
🎧 : 0 | ⏱: 3:13
🧑: LE SSERAFIM, Guru Randhawa

SHKINI
🎧 : 0 | ⏱: 2:29
🧑: Guru Randhawa, Kiran Bajwa, Gill Machhrai, Rony Ajnali

Sirra
🎧 : 0 | ⏱: 2:26
🧑: Guru Randhawa, Kiran Bajwa, Rony Ajnali

Qatal
🎧 : 0 | ⏱: 2:51
🧑: Guru Randhawa, Sanjoy, Gill Machhrai

PARIS
🎧 : 0 | ⏱: 1:59
🧑: Guru Randhawa, Gurjit Gill, VERSE

PERFECT (From "Sunny Sanskari Ki Tulsi Kumari")
🎧 : 0 | ⏱: 2:26
🧑: Guru Randhawa, Rony Ajnali, Dilmaan, Gill Machhrai

DOPAMINE
🎧 : 0 | ⏱: 2:32
🧑: Guru Randhawa, Gurjit Gill, Lavish Dhiman

PERFECT (From "Sunny Sanskari Ki Tulsi Kumari")
🎧 : 0 | ⏱: 2:26
🧑: Guru Randhawa, Gill Machhrai, Rony Ajnali, Dilmaan

Mueve La Cintura
🎧 : 316 | ⏱: 3:13
🧑: Pitbull, Tito El Bambino, Guru Randhawa

AZUL
🎧 : 0 | ⏱: 2:18
🧑: Guru Randhawa, Gurjit Gill, Lavish Dhiman

Gallan Battan
🎧 : 0 | ⏱: 2:50
🧑: Guru Randhawa, Gurjit Gill, Honey Dhillon

Kithe Vasde Ne
🎧 : 0 | ⏱: 2:36
🧑: Guru Randhawa, Youngveer, Ravi Singhal

From Ages
🎧 : 0 | ⏱: 2:15
🧑: Guru Randhawa, JSL Singh

New Age
🎧 : 0 | ⏱: 2:22
🧑: Guru Randhawa, Honey Dhillon, Gurjit Gill

Snapback
🎧 : 0 | ⏱: 3:37
🧑: Guru Randhawa, Bob.B Randhawa, TEDD

Surrey Connection
🎧 : 0 | ⏱: 2:45
🧑: Guru Randhawa, Nseeb, Prem Lata, JSL Singh

Jaaneman
🎧 : 0 | ⏱: 2:26
🧑: Guru Randhawa, Zehr Vibe, 4TheWorld

Intro
🎧 : 0 | ⏱: 0:56
🧑: Guru Randhawa, Jelly Manjitpuri

KARIZMA (feat. Renuka Panwar)
🎧 : 0 | ⏱: 2:27
🧑: Guru Randhawa

Punjab
🎧 : 0 | ⏱: 2:16
🧑: Guru Randhawa

Ruhani Ishq
🎧 : 0 | ⏱: 2:46
🧑: Guru Randhawa

Ak47
🎧 : 0 | ⏱: 3:14
🧑: Guru Randhawa